Htv Punjabi
Punjab Video

ਹੁਣੇ ਹੁਣੇ ਪੰਜਾਬ ਦੀ ਇਸ ਸੜਕ ‘ਤੇ ਲੱਗਾ ਅੱਜ ਦਾ ਸਭ ਤੋਂ ਵੱਡਾ ਜਾਮ; ਦੇਖੋ ਵੀਡੀਓ

ਸਮਰਾਲਾ : – ਇਹ ਜਾਮ ਇੱਕ ਦੋ ਘੰਟੇ ਦੇ ਲਈ ਨਹੀਂ ਬਲਕਿ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਹੈ | ਅਸਲ ‘ਚ ਸਮਰਾਲਾ ਦੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇਹ ਜਾਮ ਲਗਾਇਆ ਹੈ , ਇੱਕ ਕਿਸਾਨ ਜਥੇਬੰਦੀ ਨੇ, ਕਿਓਂਕਿ ਉਹਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਹਲਕਾ ਸਮਰਾਲਾ ਅੰਦਰ ਪਟਵਾਰੀਆਂ ਦੀ ਘਾਟ ਕਰਕੇ ਠੱਪ ਪਏ ਕੰਮਕਾਰ ਤੋਂ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਾ ਰਿਹਾ ਹੈ |

 

Related posts

ਕੀ ਤੁਸੀਂ ਸਵੇਰੇ ਸਵੇਰੇ ਹਰੀ-ਹਰੀ ਦਹੀ ਖਾਕੇ ਰਾਤ ਤੱਕ ਫਾਇਦਾ ਲਿਐ

htvteam

ਹੜ੍ਹਾਂ ਚ ਮੁੰਡਾ ਕੁੜੀ ਨੂੰ ਲੈ ਗਿਆ ਭਜਾਕੇ !

htvteam

ਥੋੜੇ ਜਿਹੇ ਪੈਸੇ ਲੈ ਫਸ ਗਿਆ ਮੁੰਡਾ; ਫੇਰ ਮੋਬਾਈਲ ‘ਤੇ ਆਉਣ ਲੱਗੀਆਂ ਗੰਦੀਆਂ ਫ਼ਿਲਮਾਂ

htvteam