Htv Punjabi
Punjab Video

ਹੁਣੇ ਹੁਣੇ ਲੱਖਾ ਸਿਧਾਣਾਂ ਦੀ ਹੋਈ ਗ੍ਰਿਫਤਾਰੀ ? ਅਫਸਰਾਂ ਦਾ ਧੱਕਾ

ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਮਾਜ ਸੇਵੀ ਲੱਖਾ ਸਿਧਾਣਾਂ ਨੂੰ ਨਿੱਜੀ ਸਕੂਲ ਦੇ ਖਿਲਾਫ ਬੋਲਣਾ ਮਹਿੰਗਾ ਪੈ ਗਿਆ ਕਿਉਂਕਿ ਅੱਜ ਜਦੋਂ ਪੁਲਿਸ ਦੇ ਉੱਚ ਅਧਿਕਾਰੀ ਸਕੂਲ ਪਹੁੰਚੇ ਪ੍ਰਸ਼ਾਸਨ ਗੱਲਬਾਤ ਹੋਈ ਤਾਂ ਉਸ ਵਕਤ ਲੱਖਾ ਸਿਧਾਣਾ ਬੱਚਿਆਂ ਦੇ ਮਾਪਿਆਂ ਨੂੰ ਲੈ ਕੇ ਸੜਕ ਤੇ ਬੈਠੇ ਸੀ ਅਤੇ ਫਿਰ ਪੁਲਿਸ ਦਾ ਉਚ ਅਧਿਕਾਰ ਜਾਂ ਕਿ ਲੱਖਾ ਸਿਧਾਣਾ ਨਾਲ ਗੱਲਬਾਤ ਕਰਦਾ ਤੇ ਉੱਥੇ ਕਾਫੀ ਤੂੰ ਤੂੰ ਮੈਂ ਮੈਂ ਹੁੰਦੀ,, ਜਿਸ ਤੋਂ ਬਾਅਦ ਪੁਲਿਸ ਅਫਸਰ ਦੇ ਵੱਲੋਂ ਸਕੂਲ ਦੇ ਬੱਚਿਆਂ ਦੇ ਪੰਜ ਮਾਪਿਆਂ ਨਾਲ ਸਕੂਲ ਪ੍ਰਸ਼ਾਸਨ ਦੀ ਮੀਟਿੰਗ ਕਰਾਉਣ ਦੀ ਗੱਲ ਕਹੀ ਜਾਂਦੀ ਹੈ ਪਰ ਬੱਚਿਆਂ ਦੇ ਮਾਪੇ ਸਿਧਾਂਤਾਂ ਨੂੰ ਨਾਲ ਲਿਜਾਉਣ ਦੀ ਜਿੱਦ ਕਰਦੇ ਨੇ। ਜਿਸ ਤੋਂ ਬਾਅਦ ਪੁਲਿਸ ਦੇ ਅਫਸਰਾਂ ਦੇ ਵੱਲੋਂ ਲੱਖਾ ਸਿਧਾਣਾ ਨੂੰ ਉੱਥੇ ਫੜ ਲਿਆ ਜਾਂਦਾ ਤਾਂ ਫਿਰ ਦੇਖੋ ਕਿੱਦਾਂ ਹੰਗਾਮਾ ਹੋਇਆ,,,,,,

ਸੋ ਦਾਲ ਦੀ ਇਕ ਬੀਤੇ ਦਿਨੀ ਲੱਖਾ ਸਿਧਾਣ ਦੇ ਵੱਲੋਂ ਇੱਕ ਨਿੱਜੀ ਸਕੂਲ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਨਾਲ ਜਾ ਕੇ ਪ੍ਰਿੰਸੀਪਲ ਦੇ ਨਾਲ ਕਾਫੀ ਬਹਿਸ ਹੋਈ ਸੀ। ਜਿਸ ਦੌਰਾਨ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਬੱਚੇ ਨੂੰ ਪੰਜਾਬੀ ਕਿਉਂ ਨਹੀਂ ਬੋਲਣ ਦੀ ਦੇ ਇਸ ਤੋਂ ਬਾਅਦ ਇਹ ਮਾਮਲਾ ਇਨਾ ਗਰਮਾਇਆ ਕਿ ਪੁਲਿਸ ਅਧਿਕਾਰੀ ਅੱਜ ਸਕੂਲ ਪਹੁੰਚੇ ਤੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਉੱਥੇ ਧੱਕਾ ਦੇਖਣ ਨੂੰ ਮਿਲਿਆ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧੁੰਦ ਧੂੰਏ ਦੇ ਕਹਿਰ ਨੇ ਬਾਪ ਦੀ ਧੀ ਮੁਕਾਈ! ਬਾਬਲ ਛੱਡਣ ਜਾ ਰਿਹਾ ਸੀ ਕਾਲਜ ਚ

htvteam

ਹੁਣ ਫਰੀਦਕੋਟ ਚ ਖ਼ਤਰਾ !

htvteam

IVF ਕਰਵਾਉਣ ਦੀ ਸੋਚਣ ਵਾਲਿਆਂ ਨੂੰ ਮੈਡਮ ਨੇ ਪਾਇਆ ਸੋਚਾਂ ‘ਚ, ਲਿਆਂਦਾ ਸੱਚ ਸਾਹਮਣੇ

htvteam

Leave a Comment