Htv Punjabi
Punjab Video

ਹੁਣੇ-ਹੁਣੇ ਵਰਨਾ ਕਾਰ ਤੇ ਹੋਈ ਗੋ-ਲੀ-ਆਂ ਦੀ ਬਰਸਾਤ, ਆਹ ਸ਼ਹਿਰ ‘ਚ ਬਣਿਆ ਮੂਸੇਵਾਲਾ ਦੀ ਥਾਰ ਵਾਲਾ ਸੀਨ ?

ਸਕਰੀਨ ਦੇ ਉੱਤੇ ਤੁਸੀਂ ਕੁਝ ਮਹਿਲਾਵਾਂ ਨੂੰ ਫਰਸ਼ ਦੇ ਉੱਤੇ ਲਿਟ ਕੇ ਰੋ ਰੋ ਕੇ ਬੇਕਾਬੂ ਹੁੰਦਿਆਂ ਨੂੰ ਦੇਖ ਰਹੇ ਹੋ,, ਦਰਅਸਲ ਇਹਨਾਂ ਦੇ ਨੌਜਵਾਨ ਜਵਾਕਾਂ ਦੇ ਨਾਲ ਕਾਰ ਦੇ ਵਿੱਚ ਕੁਝ ਅਜਿਹਾ ਵਾਪਰ ਗਿਆ ਕਿ ਸੁਣ ਕੇ ਪਰਿਵਾਰ ਦੇ ਕਾਬੂ ਹੋ ਗਏ,,ji ਹਾਂ ਆਹ ਸ਼ਹਿਰ ਉਸ ਵੇਲੇ ਗੋਲੀਆਂ ਦੇ ਨਾਲ ਗੂੰਜ ਉਠਿਆ, ਜਦੋਂ ਹਮਲਾਵਰਾਂ ਨੇ ਵਰਨਾ ਕਾਰ ਤੇ ਠਾ ਠਾ ਕਰ ਦਿੱਤੀ,,, ਦੋ ਮੋਟਰਸਾਈਕਲਾਂ ਤੇ ਸਵਾਰ ਆਏ ਛੇ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ,,, ਉਥੇ ਹੀ ਪਰਿਵਾਰ ਦਾ ਮੈਂਬਰਾਂ ਨੇ ਘਟਾ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ

ਵਰਨਾ ਕਾਰ ਚ ਪੰਜ ਲੋਕ ਸਵਾਰ ਸੀ ਜਿਨ੍ਹਾਂ ਅੰਨੇ ਵਾਹ ਗੋਲੀਆਂ ਚਲਾਈਆਂ 20 ਤੋਂ ਜਿਆਦਾ ਰਾਊਂਡ ਫਾਇਰ ਕੀਤੇ ਚਾਰ ਗੰਭੀਰ ਜਖਮੀ ਇੱਕ ਮਹਿਲਾ ਦੀ ਮੌਕੇ ਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਕਿਸੇ ਦੀ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਆਓ ਸੁਣਦੇ ਆਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਘਟਨਾ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਹੈ।

ਫਿਲਹਾਲ ਇਸ ਘਟਨਾ ਦੇ ਬਾਰੇ ਨਹੀਂ ਪਤਾ ਲੱਗ ਸਕਿਆ ਕਿ ਆਖਰ ਕਿਸ ਗੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਦੱਸਿਆ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਤੁਸੀਂ ਲੁਧਿਆਣਾ ਦੇ ਘੰਟਾ ਘਰ ਆਏ ਤਾਂ ਇਸ ਸਰਦਾਰ ਨੂੰ ਮਿਲਿਓ, ਹੋ ਜਾਵੋਗੇ ਮਾਲਾਮਾਲ

htvteam

ਆੜ੍ਹਤੀਏ ਦੇ ਸੁੰਨੇ ਘਰ ‘ਚ ਅੰਦਰ ਦੇਖੋ ਕੀ ਹੋ ਰਿਹਾ ਸੀ; ਆੜ੍ਹਤੀਏ ਦੇ ਉੱਡੇ ਹੋਸ਼

htvteam

ਰੱਖੜੀ ‘ਤੇ ਇਸ ਵਾਰ ਪੰਗਾ ਪਾਊ ਮੌਸਮ, ਵਪਾਰੀਆਂ ਨੂੰ ਪਈਆਂ ਭਾਜੜਾਂ ਲੱਖਾਂ ਦਾ ਮਾਲ,… 

Htv Punjabi

Leave a Comment