ਭਾਰੀ ਮੀਂਹ ਦੀ ਤਬਾਹੀ ਤੋਂ ਨਜ਼ਰ ਆਇਆ ਇੱਕ ਹੋਰ ਖੌਫ਼ਨਾਕ ਮੰਜ਼ਰ,, ਖੇਤਾਂ ਦਾ ਪਾਣੀ ਲੈਕੇ ਗਿਆ ਸਿੱਧਾ ਅਸਮਾਨ ਚ, ਤਸਵੀਰਾਂ ਦੇਖ ਲੋਕਾਂ ਦੇ ਘੁੰਮ ਗਏ ਦਿਮਾਗ, ਐਨਾ ਹੀ ਨਹੀਂ ਮਿੰਟਾਂ ਚ ਵੱਡੇ ਵੱਡੇ ਦਰੱਖਤ ਤੇ ਟ੍ਰਾਂਸਫਾਰਮਰ ਮਾਰੇ ਪੱਟ ਕੇ,,ਨਹੀਂ ਯਕੀਨ ਹੋ ਰਿਹਾ ਤਾਂ ਆਪਣੀ ਅੱਖੀਂ ਦੇਖਲੋ ਬਾਬਰੋਲੇ ਦੀ ਤਬਾਹੀ,,,,,
ਜਿੱਥੇ ਪੰਜਾਬ ਵਿੱਚ ਹੜ੍ਹਾਂ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਹੁਣ ਪੰਜਾਬ ਵਿੱਚ ਬਬਰੋਲਾ ਵੀ ਆਪਣਾ ਰੰਗ ਦਿਖਾ ਰਿਹਾ ਹੈ। ਦੱਸ ਦਈਏ ਕਿ ਫਿਰੋਜ਼ਪੁਰ ਦੇ ਨੱਥੂਵਾਲਾ, ਹਰੀਪੁਰ ਅਤੇ ਆਸ-ਪਾਸ ਦੇ ਪਿੰਡਾਂ ‘ਚ ਆਏ ਤੂਫਾਨ ਕਾਰਨ ਖੇਤਾਂ ‘ਚ ਖੜ੍ਹੇ ਦਰੱਖਤ, ਬਿਜਲੀ ਦੇ ਖੰਭੇ, ਪਸ਼ੂਆਂ ਲਈ ਬਣਾਏ ਗਏ ਸ਼ੈੱਡ ਟਰਾਂਸਫਰ ਨੂੰ ਨੁਕਸਾਨ ਪਹੁੰਚਿਆ ਹੈ। ਲੋਕਾਂ ਨੇ ਕਿਹਾ ਕਿ ਕੁਦਰਤ ਪੰਜਾਬ ‘ਤੇ ਕਹਿਰ ਢਾਹ ਰਹੀ ਹੈ ਅਜਿਹੀ ਤਬਾਹੀ ਦਾ ਦ੍ਰਿਸ਼ ਉਸ ਨੇ ਪਹਿਲਾਂ ਕਦੇ ਨਹੀਂ ਦੇਖਿਆ,,,,,,,
ਖ਼ੈਰ ਇੱਕ ਵਾਰ ਤਾਂ ਇਹ ਤਸਵੀਰਾਂ ਸਭ ਦੇ ਪਸੀਨੇ ਛੁੱਟ ਵਾ ਦਿੰਦੀਆਂ ਨੇ,,ਕਿਉੰਕਿ ਲੋਕ ਤਾਂ ਪਹਿਲਾ ਹੀ ਹੜ੍ਹ ਦੀ ਮਾਰ ਝਲ ਰਹੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………