Htv Punjabi
Punjab Siyasat Video

ਹੜ੍ਹਾਂ ਦਾ ਜਾਇਜ਼ਾ ਲੈਣ ਗਏ ਬਾਜਵਾ ਆਏ ਰਾਣਾ ਇੰਦਰ ਪ੍ਰਤਾਪ ਆਪਸ ਚ ਭਿੜੇ !

ਹੜਾਂ ਵਿੱਚ ਸਿਆਸਤ ਹੋਈ ਭਾਰੂ, ਲੀਡਰ ਨਿਕਲੇ ਬਾਹਰ
ਪ੍ਰਤਾਪ ਸਿੰਘ ਬਾਜਵਾ ਨੇ ਹੜ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾ
ਲੋਕਾਂ ਦੀਆਂ ਸੁਣੀਆ ਮੁਸ਼ਕਿਲਾਂ ਮਦਦ ਦਾ ਦਿੱਤਾ ਭਰੋਸਾ
ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਲੋਕਾਂ ਦੀਆਂ ਮੁਸਕਲਾਂ ਨੂੰ ਨੇੜਿਓਂ ਜਾਨਣ ਲਈ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪੀੜਤਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ । ਜਿਸ ਦੇ ਤਹਿਤ ਅੱਜ ਕਾਂਗਰਸ ਦੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਮੰਡ ਖੇਤਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ ਅਤੇ ਵਿਸ਼ਵਾਸ ਦਿਵਾਇਆ ਕਿ ਪੀੜਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿੱਲੀ ਹਸਪਤਾਲ ‘ਚ ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਕੀਤੀ ਆਤਮਹੱਤਿਆ ? ਮੱਚ ਗਈ ਦੁਹਾਈ

Htv Punjabi

ਨੈਨਸੀ ਗਰੇਵਾਲ ਦੀਆਂ ਲੱਤਾਂ ਤੋੜ ਦਿੰਦੇ, ਮਾਂ ਦਾ ਦਰਦ

htvteam

ਚੋਰਾਂ ਨੇ ਮੋਬਾਈਲ ਦੀ ਦੁਕਾਨ ‘ਚ ਚੋਰੀ ਕਰਨ ਦਾ ਕੱਢ ਲਿਆ ਨਵਾਂ ਹੀ ਫੰਡਾ, ਦੇਖੋ ਕਿਵੇਂ ਕਰਤਾ ਦੁਕਾਨਦਾਰ ਦਾ ਕੁੰਡਾ

Htv Punjabi

Leave a Comment