ਖਲੀ ਟੋਲ ਪਲਾਜ਼ਾ ਮੁਲਾਜ਼ਮ ਦੇ ਝਗੜੇ ਵਾਲੇ ਮਾਮਲੇ ‘ਚ ਇੱਕ ਹੈਰਾਨ ਕਰਨ ਵਾਲਾ ਮੋੜ ਆਇਆ ਹੈ | ਮਸ਼ਹੂਰ WWE ਰੈਸਲਰ ਦਲੀਪ ਸਿੰਘ ਰਾਣਾ @ “ਦਾ ਗ੍ਰੇਟ ਖਲੀ” ਦੀ ਇਹ ਓਹੀ ਵੀਡੀਓ ਹੈ ਜੋ ਪਿਛਲੇ ਮਹੀਨੇ ਲਾਢੋਵਾਲ ਟੋਲ ਪਲਾਜ਼ਾ ‘ਤੇ ਬੈਰੀਅਰ ਖੁਲਵਾਉਣ ਨੂੰ ਲੈ ਕੇ ਖਲੀ ਅਤੇ ਟੋਲ ਪੁਲਾਜ਼ ਮੁਲਾਜ਼ਮਾਂ ਵਿਚਲੇਹੋਏ ਝਗੜੇ ਤੋਂ ਬਾਅਦ ਵਾਇਰਲ ਹੋਈ ਸੀ |
ਇਸ ਦੌਰਾਨ ਖਲੀ ਦੇ ਨਾਲ ਨਾਲ ਇੱਕ ਨੌਜਵਾਨ ਤੇ ਖਲੀ ਨੂੰ ਅਪਸ਼ਬਦ ਬੋਲਣ ਦੇ ਵੀ ਦੋਸ਼ ਲੱਗੇ ਸਨ |