Htv Punjabi
Punjab Video

ਅਜਿਹੇ ਲੋਕਾਂ ਤੋਂ ਰਹੋ ਬੱਚਕੇ

ਜੇਕਰ ਤੁਸੀ ਕਿਸੇ ਦੋਸਤ ਮਿੱਤਰ ਜਾਂ ਕਿਸੇ ਹੋਰ ਵਿਅਕਤੀ ਤੇ ਅੱਖਾਂ ਮੀਚਕੇ ਵਿਸ਼ਵਾਸ਼ ਕਰਦੇ ਹੋਂ ਤਾਂ ਸਾਵਧਾਨ ਹੋ ਜਾਓ ਨਹੀਂ ਇਕ ਦਿਨ ਤੁਹਾਨੂੰ ਪਛਤਾਉਂਣਾ ਪੈ ਸਕਦਾ ਜਿਵੇਂ ਇਹ ਲੁਧਿਆਣਾ ਦਾ ਦੁਕਾਨਦਾਰ ਪਛਤਾ ਰਿਹਾ ,ਇਕ ਬੰਦੇ ਤੇ ਵਿਸ਼ਵਾਸ਼ ਕਰਕੇ ਦਰਸਲ ਗੌਰਵਬੀਰ ਹੋਰਾਂ ਨੇ ਇਕ ਬੰਦੇ ਤੇ ਅੰਨ੍ਹੇਵਾਹ ਭਰੋਸਾ ਕੀਤਾ ਸੀ ਜੋ ਕਿ ਏਨਾਂ ਤੋਂ ਮੋਬਾਇਲ ਖਰੀਦਕੇ ਲੈਕੇ ਜਾਂਦਾ ਸੀ ,ਪਰ ਹੁਣ ਉਹ ਬੰਦਾ ਦੁਕਾਨਦਾਰ ਨਾਲ ਅਜਿਹਾ ਕਾਰਾ ਕਰਕੇ ਫਰਾਰ ਹੋ ਗਿਆ ਜਿਸ ਬਾਰੇ ਸੁਣਕੇ ਤੁਸੀ ਹੈਰਾਨ ਹੋ ਜਾਵੋਗੇ,,,,,,,,

ਉੱਧਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੁਕਾਨਦਾਰ ਦੇ ਬਿਆਨਾ ਦੇ ਅਧਾਰ ਤੇ ਜਸਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਦੋਸ਼ੀ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪਤੀ ਬਾਹਰਲੀ ਜ ਨਾ ਨੀ ਨਾਲ ਦੇਖੋ ਕੀ ਕਰਦਾ ਸੀ

htvteam

ਸਪਾ ਸੈਂਟਰ ਵਿੱਚ ਤਿੰਨ ਤੋਂ ਪੰਜ ਹਜ਼ਾਰ ਵਿੱਚ ਹੁੰਦਾ ਸੀ ਵਿਦੇਸੀ ਕੁੜੀਆਂ ਦਾ ਸੌਦਾ, 28 ਨੂੰ ਕੀਤਾ ਗ੍ਰਿਫਤਾਰ

Htv Punjabi

ਜਵਾਨ ਮੁੰਡੇ ਘਰ ਵੜ ਪੁਲਿਸ ਇੰਸਪੈਕਟਰ ਮੈਡਮ ਨਾਲ ਟੱਪ ਗਏ ਹੱਦਾਂ

htvteam

Leave a Comment