Punjab Videoਅਸਮਾਨ ਵਿਚ ਨਜ਼ਰ ਆਈ ਹੈਰਾਨ ਕਰਨ ਵਾਲੀ ਚੀਜ਼ ਵਿਗਿਆਨੀਆਂ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ by htvteamDecember 5, 20210844 Share0 ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਜਿਹੀ ਅਜੀਬ ਚੀਜ਼ ਉਹਨਾਂ ਆਪਣੀ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਦੇਖੀ | ਫਿਰ ਚੰਦ ਮਿੰਟਾ ਬਾਅਦ ਦੇਖਦਿਆਂ ਹੀ ਦੇਖਦਿਆਂ ਇਹ ਚੀਜ਼ ਅਸਮਾਨ ਵਿਚ ਗਾਇਬ ਹੋ ਜਾਂਦੀ ਹੈ | ਕੁੱਝ ਲੋਕਾਂ ਨੇ ਇਹ ਨਜ਼ਾਰਾ ਆਪਣੇ ਮੋਬਾਈਲ ਫੋਨਾਂ ਵਿਚ ਰਿਕਾਰਡ ਕਰ ਲਿਆ |