ਇਹ ਤਸਵੀਰਾਂ ਪੁਲਿਸ ਵਾਲਿਆਂ ਵੱਲੋਂ ਕਾਬੂ ਕੀਤੇ ਗਏ ਉਹਨਾਂ ਹੀ ਪਿਓ ਪੁੱਤਾਂ ਦੀਆਂ ਨੇ ਜੋ ਰਾਤ ਨੂੰ ਅੰਦਰ ਵਾੜ ਕੇ ਬਾਲਗਾਂ ਦੇ ਨਾਲ ਨਾਲ ਨਾਬਾਲਿਗ ਕੁੜੀਆਂ ਮੁੰਡਿਆਂ ਤੋਂ ਅਜਿਹੇ ਚਸਕੇ ਦੀ ਪੂਰਤੀ ਕਰਵਾ ਰਹੇ ਸਨ ਕਿ ਸਾਰੇ ਸੀਨ ਕੈਮਰੇ ‘ਚ ਕੈਦ ਹੋ ਗਏ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਥਾਣਾ ਸਿਵਲ ਲਾਈਨ ਦੀ ਪੁਲੀਸ ਵੱਲੋਂ ਮੁਖਬਿਰ ਦੀ ਸੂਚਨਾ ਦੇ ਆਧਾਰ ਤੇ ਲਾਰੈਂਸ ਰੋਡ ਤੇ ਇੱਕ ਹੁਕਾ ਬਾਰ ਵਿੱਚ ਰੇਡ ਕੀਤੀ ਗਈ ਗਈ ਤਾਂ ਅੰਦਰਲਾ ਸੀਨ ਦੇਖ ਪੁਲਿਸ ਵੀ ਹੈਰਾਨ ਰਹਿ ਗਈ |