ਪਿੰਡ ਦੇ ਛੱਪੜ ਦੀ ਤਲਾਸ਼ੀ ਲੈਣ ਤੇ ਜੋ ਚੀਜ਼ ਮਿਲੀ ਹੈ ਪੁਲਿਸ ਵੀ ਹੈਰਾਨ ਹੈ ਕਿ ਦੋਸ਼ੀਆਂ ਨੇ ਕਿਵੇਂ ਲੂਕਾ ਕੇ ਰੱਖੀ ਹੋਈ ਸੀ ਜਿਸ ਦਾ ਪਤਾ ਲਗਾਉਣਾ ਔਖਾ ਸੀ |
ਮਾਮਲਾ ਹੈ ਬਟਾਲਾ ਦੇ ਪਿੰਡ ਸ਼ਾਮਪੁਰਾ ਦਾ, ਜਿੱਥੇ ਮੁਖ਼ਬਰ ਖਾਸ ਦੀ ਇਤਲਾਹ ਤੇ ਛਾਪਾਮਾਰੀ ਕੀਤੀ ਗਈ ਤਾਂ ਆਬਕਾਰੀ ਮਹਿਕਮੇ ਦੇ ਨਾਲ ਨਾਲ ਪੁਲਿਸ ਅਫਸਰ ਵੀ ਹੈਰਾਨ ਰਹਿ ਗਏ |
previous post
