Htv Punjabi
Punjab Video

ਅੱਧੀ ਰਾਤ ਕੈਨੇਡਾ ਤੋਂ ਕੁੜੀ ਵੀਡੀਓ ਕਾਲ ਕਰ ਮੁੰਡੇ ਤੋਂ ਕਰਦੀ ਸੀ ਅਜਿਹੀ ਮੰਗ; ਦੇਖੋ ਵੀਡੀਓ

ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਗੌਂਸਲਾਂ ਦਾ, ਜਿੱਥੇ ਦੇ ਸੇਵਾਮੁਕਤ ਮਾਸਟਰ ਸੋਹਣ ਸਿੰਘ ਨੇ ਆਪਣੇ 22 ਸਾਲ ਦੇ ਪੁੱਤ ਗਗਨਦੀਪ ਸਿੰਘ ਦਾ ਵਿਆਹ ਪਿਛਲੇ ਸਾਲ ਸਿਮਰਨਜੀਤ ਕੌਰ ਨਾਂ ਦੀ ਕੁੜੀ ਨਾਲ ਕੀਤਾ ਸੀ | ਵਿਆਹ ਤੋਂ ਕੁੱਝ ਮਹੀਨੇ ਬਾਅਦ ਬਾਅਦ ਹੀ ਉਹਨਾਂ ਲੱਖਾਂ ਰੁਪਏ ਖਰਚ ਕਰਕੇ ਸਿਮਰਨਜੀਤ ਕੌਰ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜਿਆ ਸੀ | ਉਸਤੋਂ ਬਾਅਦ ਗਗਨਦੀਪ ਅਤੇ ਉਸਦੀ ਘਰਵਾਲੀ ਵਿਚਾਲੇ ਜੋ ਕੁੱਝ ਹੁੰਦੈ ਸੁਣੋ ਪਰਿਵਾਰ ਦੀ ਹੀ ਜ਼ੁਬਾਨੀ |

Related posts

ਮਸਕਟ ਵਿੱਚ ਫਸੀਆਂ 104 ਔਰਤਾਂ ਨੂੰ ਲਿਆਉਣ ‘ਤੇ 4 ਕਰੋੜ ਰੁਪਏ ਖਰਚ ਹੋਣਗੇ

Htv Punjabi

15 ਗਰਭਵਤੀ ਜਨਾਨੀਆਂ ਨਾਲ ਨਰਸਾਂ ਨੇ ਦੇਖੋ ਕੀ ਕੀਤਾ! ਰੁਕੇ ਸਾਹ

htvteam

ਆਹ ਪਨੀਰ ਖਾਣ ਨਾਲ ਸ਼ੂਗਰ ਹੋਣ ਦੀ ਟੈਨਸ਼ਨ ਨੀਂ ਰਹਿੰਦੀ

htvteam