ਇਹ ਤਸਵੀਰ ਓਸੇ ਦੀ ਡੇਅਰੀ ਫਾਰਮ ਦੀ ਹੈ ਜਿੱਥੇ ਅੱਧੀ ਰਾਤ ਅਜਿਹਾ ਖ਼ੌਫ਼ਨਾਕ ਕਾਰਾ ਹੋ ਗਿਆ ਕਿ ਦਿਨ ਚੜ੍ਹਦੇ ਨੂੰ ਭਿਆਨਕ ਸੀਨ ਦੇਖ ਦੇਖਣ ਵਾਲਿਆਂ ਦੀ ਰੂਹ ਕੰਬ ਗਈ | ਜੇ ਅੰਦਰ ਸੀਸੀਟੀਵੀ ਕੈਮਰੇ ਨਾ ਲੱਗੇ ਹੁੰਦੇ ਤਾਂ ਕਿਸੇ ਨੇ ਯਕੀਨ ਹੀ ਨਹੀਂ ਸੀ ਕਰਨਾ | ਇਸ ਡੇਅਰੀ ਫਾਰਮ ਅੰਦਰ ਅੱਧੀ ਰਾਤ ਸੀਸੀਟੀਵੀ ‘ਚ ਦਰਜ਼ ਹੋਈ ਘਟਨਾ ਬੇਹੱਦ ਭਿਆਨਕ ਦਰਦਨਾਕ ਸੀ | ਪਹਿਲਾਂ ਤੁਸੀਂ ਦੇਖੋ ਉਹ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਸੰਗਰੂਰ ਦਾ, ਜਿੱਥੇ ਸ਼ਹਿਰ ‘ਚ ਬਣੇ ਇੱਕ ਦੇਈ ਫਾਰਮ ‘ਚ ਜੋ ਕੁੱਝ ਹੋਇਆ ਸੁਣੋ ਡੇਅਰੀ ਮਾਲਕ ਦੀ ਹੀ ਜ਼ੁਬਾਨੀ |
previous post
