Htv Punjabi
Punjab Video

ਅੱਧੀ ਰਾਤ ਪੁਲਿਸ ਦੇ ਵੱਡੇ ਅਫਸਰ ਨੇ ਕੈਂਪ ‘ਚ ਮਾਰਿਆ ਛਾਪਾ

ਲੁਧਿਆਣਾ : – ਅੱਧੀ ਰਾਤ ਇਲਾਕੇ ਛਾਪਾ ਮਾਰਨ ਜਾ ਰਹੇ ਇਹ ਨੇ ਲੁਧਿਆਣਾ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ | ਪੁਲਿਸ ਕਮਿਸ਼ਨਰ ਦੇ ਅਚਾਨਕ ਇਲਾਕੇ ‘ਚ ਆਉਣ ਨਾਲ ਇਲਾਕੇ ਦੇ ਗਲਤ ਅਨਸਰਾਂ ਦੇ ਸਾਹ ਸੁੱਕਣੇ ਪਾ ਗਏ | ਪੁਲਿਸ ਨੂੰ ਲਗਾਤਾਰ ਇਲਾਕੇ ਦੇ ਹਾਲਤਾਂ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ | ਜਿਸ ਕਰਕੇ ਉਹਨਾਂ ਪੁਲਿਸ ਪਾਰਟੀ ਨੂੰ ਨਾਲ ਲੈ ਸ਼ਹਿਰ ਦੇ ਜਵਾਹਰ ਨਗਰ ਕੈਂਪ ਦੀਆਂ ਗਲੀਆਂ ਦਾ ਜਾਇਜ਼ਾ ਲਿਆ | ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਇਸ ਇਲਾਕੇ ਦੀ ਨਫਰੀ ਵਧਾਈ ਜਾਵੇਗੀ ਅਤੇ ਚਿੱਟੇ ਦੇ ਤਸਕਰਾਂ ਨੂੰ ਨੱਥ ਪਾਈ ਜਾਵੇਗੀ |

Related posts

ਪੁਲਿਸ ਨੇ 4 ਮੁਲਾਜ਼ਮਾ ਨੂੰ ਕਾਬੂ ਕਰ 25 ਮੋਟਰਸਾਇਕਲ ਅਤੇ 2 ਐਕਟਿਵਾ ਕੀਤੇ ਬਰਾਮਦ

htvteam

ਅੱਧੀ ਰਾਤ ਝਟਕਈ ਨੌਜਵਾਨ ਨਾਲ ਹੀ ਹੋ ਗਿਆ ਕਾਰਾ

htvteam

ਪੇਟ ਨੂੰ ਸ਼ੀਸ਼ੇ ਵਾਗੂੰ ਚਮਕਾਉਣਾ ਚਾਹੁੰਦੇ ਹੋਣ ਸੁਣੋ Vaid Subash Goyal ਦੇ ਘੈਂਟ ਨੁਸਕੇ

htvteam

Leave a Comment