Htv Punjabi
Punjab

‘ਆਪ’ ਵੱਲੋਂ ਕੈਪਟਨ ਨੂੰ ਧਮਕੀ, 20 ਦਿਨ ਦਾ ਦਿੱਤਾ ਅਲਟੀਮੇਟਮ

ਨਾਭਾ ਸ਼ਹਿਰ ਦੇ ਪਿਛਲੇ ਦੱਸ ਦਿਨਾਂ ‘ਚ ਆਮ ਆਦਮੀ ਪਾਰਟੀ ਨੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਦੇ ਬਾਹਰ ਧਰਨਾ ਲਗਾਇਆ ਸੀ, ਜਿਹਨਾਂ ਸ਼ੁੱਕਰਵਾਰ ਨੂੰ 10ਵੇਂ ਦਿਨ ਪੰਜਾਬ ਸਰਕਾਰ ਨੂੰ 20 ਦਿਨ ਦਾ ਅਲਟੀਮੇਟਮ ਦੇਕੇ ਖਤਮ ਹੋ ਗਿਆ। ਧਰਨੇ ਨੂੰ ਖਤਮ ਕਰਨ ਦਾ ਐਲਾਨ ਪ੍ਰੋਫੈਸਰ  ਬਲਜਿੰਦਰ ਕੌਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਇਕ ਮੀਟਿੰਗ ‘ਚ ਧਰਨਾ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ

ਇਸ ਤੋਂ ਪਹਿਲਾਂ ਬੀਬੀ ਬਲਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਾਧੂ ਸਿੰਘ ਦੀ ਕੋਠੀ ਦੇ ਸਾਹਮਣੇ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦੀ ਅਰਥੀ ਫੂਕੀ ਸੀ ਅਤੇ 20 ਦਿਨ ਦਾ ਅਲਟੀਮੇਟਮ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕੇ 20 ਦਿਨਾਂ ‘ਚ ਸਾਧੂ ਸਿੰਘ ਧਰਸੋਤ ਖਿਲਾਫ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਪੰਜਾਬ ਪੱਧਰ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਿਵਸਾ ਫਾਰਮ ਹਾਊਸ ਦਾ ਘਿਰਾਓ ਕਰੇਗੀ। ਇਸ ਮੌਕੇ ਬੀਬੀ ਬਲਜਿਦੰਰ ਕੌਰ ਦੇ ਨਾਲ ਹੋਰ ਵੀ ਸੀਨੀਅਰ ਆਗੂ ਮੌਜੂਦ ਰਹੇ।

Related posts

ਐਵੇਂ ਇਸਤੇਮਾਲ ਕਰੋ ਫਟਕੜੀ ਫੇਰ ਸਾਹ-ਦਮੇ ਨਾਲ ਛਾਤੀ ਨੀ ਖੜਕਦੀ

htvteam

ਲੱਖਾ ਸਿਧਾਣਾ ਲੋਕਾਂ ਨੂੰ ਕਰ ਰਿਹਾ ਗੁੰਮਰਾਹ, ਵੱਡਾ ਖੁਲਾਸਾ?

htvteam

ਮੰਤਰੀ ਦਾ ਅਹੁਦਾ ਛੱਡਣ ਮਗਰੋਂ ਸਿੱਧੂ ਨੂੰ ਸਤਾਉਣ ਲੱਗਾ ਆਹ ਡਰ, ਕੈਪਟਨ ਨੂੰ ਲਿਖੀ ਚਿੱਠੀ, ਮੁੱਖ ਮੈਬਤਰੀ ਨੇ ਧਾਰੀ ਚੁੱਪੀ

Htv Punjabi