ਗੁਰਦਾਸਪੁਰ ਦੇ ਬਟਾਲਾ ਦੇ ਗੁਰਦੁਆਰਾ ਸਾਹਿਬ ਤੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਹੋ ਗਿਆ, ਜਦੋਂ ਇੱਕ ਮਸ਼ੂਕ ਆਪਣੇ ਚਾਰ ਨਿਆਣੇ ਨੂੰ ਲੈ ਕੇ ਆਪਣੇ ਆਸ਼ਿਕ ਦਾ ਵਿਆਹ ਤੜਵਾਉਣ ਪਹੁੰਚ ਗਈ,, ਜੀ ਹਾਂ ਆਸ਼ਿਕੀ ਦਾ ਭੂਤ ਇੰਨਾ ਸਿਰ ਤੇ ਸਵਾਰ ਸੀ ਕਿ 4 ਬੱਚਿਆਂ ਦੀ ਮਾਂ ਨੇ ਨਾਂ ਤਾਂ ਆਪਣੀ ਇਜ਼ਤ ਵੇਖੀ ਅਤੇ ਨਾਂ ਹੀ ਪਰਿਵਾਰ ਦੀ 5 ਸਾਲ ਦੀ ਲੱਗੀ ਯਾਰੀ ਟ ਧੜਕ ਕਰਕੇ ਟੁੱਟਦੀ ਵੇਖ ਔਰਤ ਨੇ ਹੰਗਾਮਾ ਕਰ ਦਿੱਤਾ,,,,,
ਮਾਮਲਾ ਬਟਾਲਾ ਦੇ ਨੇੜੇ ਗੁਰਦਵਾਰਾ ਅਚੱਲ ਸਾਹਿਬ ਤੋਂ ਸਾਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ 4 ਬੱਚਿਆਂ ਦੀ ਮਾਂ ਆਪਣੇ ਆਸ਼ਿਕ ਅਵਤਾਰ ਸਿੰਘ ਨਿਵਾਸੀ ਮਰੜ ਦਾ ਜਿਸਦਾ ਵਿਆਹ ਹੋ ਰਿਹਾ ਹੁੰਦਾ ਹੈ ਅਤੇ ਮਹਿਲਾਂ ਨੂੰ ਭਿਣਕ ਲੱਗ ਜਾਂਦੀ ਹੈ ਅਤੇ ਉਹ ਪੁਹੰਚ ਜਾਂਦੀ ਹੈ ਬੱਚਿਆਂ ਸਮੇਤ ਗੁਰਦਵਾਰਾ ਸਾਹਿਬ ਅਤੇ ਰੱਜਕੇ ਕਰਦੀ ਹੈ ਹਾਈ ਵੋਲਟੇਜ ਡਰਾਮਾ ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਮਹਿਲਾਂ ਨੂੰ ਸੁਣਾਦੀਆਂ ਹਨ ਖਰੀਆਂ ਖਰੀਆਂ,,,,,
ਮਿਲੀ ਜਾਣਕਾਰੀ ਮੁਤਾਬਿਕ ਮੋੱਕੇ ਤੇ ਪੁਲਿਸ ਪੁਹੰਚਕੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਜਾਂਦੀ ਹੈ ਅਤੇ ਜਿਸ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ ਊਹਨਾਂ ਦੇ ਸਾਰੇ ਗਹਿਣੇ ਅਤੇ ਖਰਚਾ ਉਹਨਾਂ ਨੂੰ ਦਿੱਤਾ ਜਾਂਦਾ ਹੈ | ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਨਕ ‘ਤੇ ਕਲਿੱਕ ਕਰੋ……….