Htv Punjabi
Punjab Video

ਕੁੜੀ ਦੇ ਚੱਕਰ ‘ਚ ਸਿਰਫਿਰਿਆ ਆਸ਼ਕ ਬਣਿਆ ਵਹਿਸ਼ੀ; ਦੇਖੋ ਵੀਡੀਓ

ਫ਼ਿਰੋਜ਼ਪੁਰ : – ਮਾਮਲਾ ਫ਼ਿਰੋਜ਼ਪੁਰ ਦੇ ਬਸਤੀ ਗੋਲ ਬਾਗ਼ ਇਲਾਕੇ ਦਾ ਹੈ | ਜਿੱਥੇ ਬੰਗਾਲ ਤੋਂ ਆਇਆ ਇੱਕ ਗਰੀਬ ਪਰਿਵਾਰ ਪਿਛਲੇ ਤਕਰੀਬਨ 40 ਸਾਲਾਂ ਤੋਂ ਰਹਿ ਰਿਹਾ ਹੈ | ਓਸੇ ਇਲਾਕੇ ‘ਚ ਹੀ ਬਿਹਾਰ ਆਏ ਇੱਕ ਮੁੰਡੇ ਦੀ ਇਸ ਪਰਿਵਾਰ ਦੀ ਕੁੜੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਜਿਸ ਕਰਕੇ ਇੱਕ ਮਹੀਨਾ ਪਹਿਲਾਂ ਵੀ ਦੋਵੇਂ ਧਿਰਾਂ ‘ਚ ਹੋਏ ਝਗੜੇ ਨੂੰ ਲੈ ਕੇ ਇਲਾਕੇ ਦੇ ਮੋਹਤਬਰ ਬੰਦਿਆਂ ਨੇ ਰਾਜਿਨਾਵਾਂ ਕਰਵਾ ਦਿੱਤਾ ਸੀ |
ਪਰ ਹੁਣ ਬੀਤੇ ਦਿਨ ਉਸ ਬੇਸ਼ਰਮ ਸਿਰਫਿਰੇ ਆਸ਼ਕ ਨੇ ਆਪਣੇ ਸਾਥੀਆਂ ਨੂੰ ਇਕੱਠਿਆਂ ਕਰ ਇਸ ਪਰਿਵਾਰ ‘ਨਾਲ ਜੋ ਕੁੱਝ ਕੀਤੀ ਸੁਣੋ….

Related posts

ਟਿਕੇਤ ਦੀਆਂ ਅੱਖਾਂ ਚ ਆਏ ਹੰਝੂਆਂ ਨੇ ਪੰਜਾਬ ਵਾਸੀਆਂ ਦੇ ਇੰਝ ਵਧਾਏ ਹੌਸਲੇ

htvteam

ਘਰ ‘ਤੇ ਰੇਡ ਕਰ ਪੁਲਿਸ ਨੇ ਰੰਗੇ ਹੱਥੀ ਫ਼ੜ ਲਏ ਜਨਾਨੀ ਬੰਦਾ

htvteam

ਭਾਨੇ ਦੇ ਹੱਕ ਲਈ ਨੌਜਵਾਨ ਡਟੇ ਮੈਂਦਾਨ ‘ਚ ਪੁਲਿਸ ਦੇ ਵੱਡੇ-ਵੱਡੇ ਬੇਰੀਗੇਟ ਮਾਰੇ ਉਲਟਾਕੇ

htvteam

Leave a Comment