Htv Punjabi
Punjab Video

ਆਹ ਕੁੜੀਆਂ ਗਰੁੱਪ ਬਣਾਕੇ ਫਸਾਉਂਦੀਆਂ ਸੀ ਮੁੰਡੇ; ਦੇਖੋ ਕਿਹੜੀ ਹਾਲਤ ‘ਚ ਫੜੇ ਗਏ

ਆਪਣੇ ਮੂੰਹ ਸਿਰ ਬੇਸ਼ੱਕ ਹੁਣ ਇੰਨ੍ਹਾਂ ਨੇ ਚੁੰਨੀਆਂ ਤੇ ਸ਼ੌਲਾਂ ਨਾਲ ਲਪੇਟੇ ਹੋਏ ਨੇ…ਪਰ ਜਦੋਂ ਇਹ ਭੋਲੇ ਭਾਲੇ ਲੋਕਾਂ ਨੂੰ ਫਸਾਉਂਦੀ ਸਨ ਤਾਂ ਇਨ੍ਹਾਂ ਦਾ ਰੂਪ ਹੀ ਬਦਲ ਜਾਂਦਾ ਸੀ। ਇੰਨ੍ਹਾਂ ਨੂੰ ਦੇਖ ਲੋਕ ਪੈਸੇ ਖਰਚਣ ਨੂੰ ਵੀ ਤਿਆਰ ਹੋ ਜਾਂਦੇ ਸਨ ਕਿਉਂਕਿ ਇਨ੍ਹਾਂ ਨੂੰ ਨੌਜਵਾਨ ਮੁੰਡਿਆਂ ਨੂੰ ਫਸਾਉਂਦੇ ਅਨੇਕਾਂ ਢੰਗ ਆਉਂਦੇ ਸਨ ਤੇ ਜੋ ਵੀ ਇਕ ਵਾਰ ਇੰਨ੍ਹਾਂ ਦੇ ਪਰਛਾਵੇ ਹੇਠੋਂ ਨਿਕਲ ਜਾਂਦਾ ਫੇਰ ਉਸਨੂੰ ਅਕਸਰ ਨਾਭਾ ਦੇ ਭਿੱਖੀ ਮੋੜ ਉੱਤੇ ਪੈਂਦੇ ਮੁਹੱਲਾ ਠਠੇਰੀਆਂ ‘ਚ ਦੇਖਿਆ ਜਾਂਦਾ ਸੀ। ਅਕਸਰ ਆਲੇ ਦੁਆਲੇ ਮੁਹੱਲੇ ਦੇ ਉਸ ਘਰ ਦੀ ਚਰਚਾ ਹੁੰਦੀ ਰਹਿੰਦੀ ਜਿੱਥੇ ਮੁੰਡੇ-ਕੁੜੀਆਂ ਸਮੇਤ ਵੱਡੀ ਉਮਰ ਦੇ ਬੰਦੇ ਵੀ ਆਉਂਦੇ ਜਾਂਦੇ ਰਹਿੰਦੇ। ਲੋਕ ਅਕਸਰ ਪ੍ਰੀਤੀ ਦੇ ਘਰ ਦੀਆਂ ਗੱਲਾਂ ਵੀ ਕਰਦੇ। ਪਰ ਬੀਤੇਂ ਦਿਨੀਂ ਜਿਵੇਂ ਪੁਖਤਾ ਜਾਣਕਾਰੀ ਪੁਲਿਸ ਦੇ ਹੱਥ ਲੱਗੀ ਤਾਂ ਛਾਪੇ ਦੌਰਾਨ ਇਕੋ ਹੀ ਘਰ ‘ਚੋਂ 4 ਕੁੜੀਆਂ ਤੇ ਤਿੰਨ ਮੁੰਡੇ ਬਿਨ੍ਹਾਂ ਕੱਪੜਿਆਂ ਤੋਂ ਇਤਰਾਜ਼ਯੋਗ ਹਾਲਾਤ ‘ਚ ਛਾਪਾ ਮਾਰਕੇ ਫੜ ਲਏ।

Related posts

ਬਚੋ ਜਿੰਨ੍ਹਾਂ ਬੱਚ ਹੁੰਦਾ ਅਜਿਹਿਆਂ ਤੋਂ

htvteam

ਢਿੱਡ ‘ਚ ਬਣਨ ਵਾਲਾ ਗੈਸ ਦਾ ਗੋਲਾ ਦੇਖਦੇ ਦੇਖਦੇ ਨਿਕਲੇਗਾ ਬਾਹਰ

htvteam

ਹੜ੍ਹ ਸਥਿਤੀ ਓਧਰੋ ਠਾਣੇਦਾਰ ਦਾ OSD ਨਾਲ ਪੈ ਗਿਆ ਪੇਚਾ ! ਦੇਖੋ ਵੀਡਿਓ

htvteam

Leave a Comment