Htv Punjabi
Crime Punjab Video

ਆਹ ਤਸਕਰ ਬੰਦੇ ਦੇ ਜੁਗਾੜ ਨੇ ਪੁਸ਼ਪਾ ਫ਼ਿਲਮ ਕੀਤੀ ਫੇਲ੍ਹ ?

ਸ਼ਰਾਬ ਦੀ ਸਮਗਲਿੰਗ ਕਰਨ ਲਈ ਤਸਕਰਾਂ ਨੇ ਲੱਭਿਆ ਨਵਾਂ ਢੰਗ
ਇੰਡੀਅਨ ਆਇਲ ਪੈਟਰੋਲ ਕੰਪਨੀ ਦਾ ਤਸਕਰਾਂ ਨੇ ਟਰੱਕ ਕੀਤਾ ਤਿਆਰ
ਟੈਂਕਰ ਵਿੱਚ ਬਣਾਏ ਛੋਟੇ ਛੋਟੇ ਖਾਨੇ ਪੈਟਰੋਲ ਦੀ ਜਗ੍ਹਾ ਲਕੋਈ ਸ਼ਰਾਬ
ਗੁਰਦਾਸਪੁਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਲੁਕੋ ਕੇ ਕੀਤੀ ਜਾ ਰਹੀ ਸੀ ਤਸਕਰੀ ਗੁਰਦਾਸਪੁਰ ਪੁਲਿਸ ਨੇ ਪਬਰੀ ਬਾਈਪਾਸ ਤੋਂ ਟੈਂਕਰ ਸਮੇਤ ਡਰਾਈਵਰ ਨੂੰ ਕੀਤਾ ਗ੍ਰਫਤਾਰ ਚੰਡੀਗੜ੍ਹ ਮਾਰਕਾ 41 ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ ਡਰਾਈਵਰ ਦੇ ਕੋਲੋਂ ਕੀਤੀ ਜਾ ਰਹੀ ਪੁੱਛ ਗਿੱਛ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਥਾਂ ਆਪ ਦਾ MLA ਕੀ ਕਰਨ ਆਇਆ? ਉੱਪਰੋਂ ਪੱਤਰਕਾਰ ਨੇ ਸਿੱਧਾ ਕੀਤਾ ਕੈਮਰਾ

htvteam

ਮੌਸਮ ਵਿਗਿਆਨੀਆਂ ਨੇ ਅਗਲੇ ਦੋ ਦਿਨਾਂ ਦੇ ਮੌਸਮ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ, ਕਿਸਾਨਾਂ ਨੂੰ ਪਈਆਂ ਭਾਜੜਾਂ, ਪੱਕੀ ਫਸਲ ਦੇਖ ਕੇ ਕਰਨ ਲੱਗੇ ਦਿਨ ਧੱਕ ਧੱਕ

Htv Punjabi

ਵਹਿਸ਼ੀ ਨੇ ਪਿਓ ਦੀ ਥਾਂ ਆਪਣੇ ਮਾਸੂਮ ਪੁੱਤ ਦੀ ਹੀ ਦੇ ਦਿੱਤੀ ਬਲੀ

htvteam

Leave a Comment