Htv Punjabi
Crime Punjab Video

ਆਹ ਦੇਖਲੋ ਚੌਂਕ ਚ ਖੜ੍ਹਕੇ ਮੁੰਡੇ ਕਰ ਰਹੇ ਸੀ ਗ਼ਲਤ ਕੰਮ

ਲੁਧਿਆਣਾ ਦੇ ਅੰਬੇਦਕਰ ਨਗਰ ਚ ਨੌਜਵਾਨ ਨੂੰ ਨਸ਼ਾ ਵੇਚਣ ਤੋਂ ਰੋਕਣਾ ਪਿਆ ਮਹਿੰਗਾ
ਘਰ ਤੇ ਚਲਾਈਆਂ ਇੱਟਾਂ ਪੱਥਰ ਅਤੇ ਪੈਟਰੋਲ ਦੀਆਂ ਬੋਤਲਾਂ,ਗੱਡੀਆਂ ਵੀ ਨੁਕਸਾਨੀਆਂ
ਸਾਰੀ ਘਟਨਾ ਸੀਸੀਟੀ ਵੀਕ ਕੈਮਰੇ ਦੇ ਵਿੱਚ ਹੋਈ ਕੈਦ
ਲੁਧਿਆਣਾ ਦੇ ਮਾਡਲ ਟਾਊਨ ਸਥਿਤ ਡਾਕਟਰ ਅੰਬੇਦਕਰ ਨਗਰ ਇਲਾਕੇ ਚ ਇੱਕ ਨੌਜਵਾਨ ਨੂੰ ਨਸ਼ਾ ਵੇਚਣ ਵਾਲੇ ਨੂੰ ਰੋਕਣਾ ਮਹਿੰਗਾ ਪੈ ਗਿਆ ਦੱਸ ਦਈਏ ਕੀ ਉਕਤ ਨੌਜਵਾਨ ਤੇ ਨਸ਼ਾ ਤਸਕਰ ਸਮੇਤ ਸਾਥੀਆਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਮੌਕੇ ਤੋਂ ਫਰਾਰ ਹੋ ਗਈ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਸਮੇਤ ਬੋਤਲਾਂ ਅਤੇ ਤੇਜ ਦਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿੱਥੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇੱਥੇ ਇਹ ਵੀ ਦੱਸ ਦਈਏ ਕੀ ਨੌਜਵਾਨਾਂ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਸਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ।

ਉਧਰ ਮੌਕੇ ਤੇ ਪਹੁੰਚੀ ਥਾਣਾ ਮਾਡਲ ਟਾਊਨ ਐਸਐਚ ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਵਜਹਾ ਨੌਜਵਾਨ ਦੇ ਨਾਲ ਮੋਢਾ ਵੱਜਣ ਦੀ ਦੱਸੀ ਜਾ ਰਹੀ ਹੈ ਅਤੇ ਕਿਹਾ ਕਿ ਇਸ ਬਾਬਤ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਕਿਹਾ ਸੀਸੀਟੀਵੀ ਆਲੇ ਦੁਆਲੇ ਦੀ ਦੇਖ ਜੋ ਬਣਦੀ ਕਾਰਵਾਈ ਆ ਉਹ ਜਰੂਰ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਵਿੱਚ ਦੋ ਭੈਣਾਂ ਰਹਿੰਦੀਆਂ ਇਕੱਲੀਆਂ, ਇਸਦਾ ਫਾਇਦਾ ਚੁੱਕਦੇ ਹੋਏ ਮੁੰਡੇ ਦਿਨ ਦਿਹਾੜੇ ਵੜ੍ਹ ਗਏ ਘਰਦੇ ਅੰਦਰ

htvteam

ਫੈਟੀ ਲੀਵਰ ਨਾਲ ਹੁੰਦੇ ਨੇ ਆਹ 10 ਰੋਗ, ਤੁਸੀਂ ਘਰ ਬੈਠੇ ਹੀ ਫੈਟੀ ਲੀਵਰ ਕਰੋ ਚੈਕ

htvteam

ਦੁਬਈ ਦੇ ਸੇਖਾਂ ਨੇ ਵੀ ਮੰਨਿਆ ਸਰਦਾਰ ਜੀ ਦਾ ਲੋਹਾ

htvteam

Leave a Comment