ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੀ ਆਉਂਦੀ ਏਸ ਕੁੜੀ ਨੂੰ ਧਿਆਨ ਨਾਲ ਦੇਖੋ ਇਹ ਕੁੜੀ ਆਪਣੇ ਘਰ ਵਿੱਚ ਅਜਿਹਾ ਕੰਮ ਕਰ ਰਹੀ ਸੀ ਕਿ ਜਿਸ ਨਾਲ ਪੰਜਾਬ ਦੀ ਨੌਜਵਾਨ ਪੀੜੀ ਦਾ ਬੈੜਾ ਗਰਕ ਹੋ ਰਿਹਾ ਸੀ ਇਕ ਤੋਂ ਇਕ ਬੰਦੇ ਅਤੇ ਮੁੰਡਿਆਂ ਦਾ ਲਾਈਨਾਂ ਏਸ ਦੇ ਘਰ ਅੱਗੇ ਲੱਗੀਆਂ ਰਹਿੰਦੀਆਂ ਸਨ ਜਦੋਂ ਹੀ ਏਸ ਬਾਬਤ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਸਦੇ ਘਰ ਪਰਸਰਾਮ ਨਗਰ ਵਿਖੇ ਛਾਪਾ ਮਾਰ ਦਿੱਤਾ ਜਿਸ ਦੌਰਾਨ ਇਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਹੁਣ ਇਸਨੂੰ ਪੁਲਿਸ ਮੀਡੀਆ ਦੇ ਸਾਹਮਣੇ ਕਰ ਰਹੇ ਹਨ ਤਾਂ ਕਿ ਲੋਕਾਂ ਪਤਾ ਲੱਗ ਸਕੇ ਕੀ ਇਹ ਕੁੜੀ ਕਿਹੋ ਜਿਹਾ ਧੰਦਾ ਕਰਦੀ ਸੀ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਕੁੜੀ ਕੋਲੋ ਅਜਿਹਾ ਸਮਾਨ ਬਰਾਮਦ ਕੀਤਾ ਗਿਆ ਕੀ ਜਿਸਨੂੰ ਖਾਣ ਸਾਰ ਹੀ ਮੁੰਡਿਆਂ ਨੂੰ ਸਰੂਰ ਚੜ ਜਾਂਦਾ ਸੀ ਭਾਵ ਨਸ਼ੀਲੀਆਂ ਟਰਾਮਾ ਡੋਲ ਦੀਆਂ ਗੋਲੀਆਂ ਫੜੀਆਂ ਗਈਆਂ ਹਨ,,,,,,,,,
ਕਿੱਥੇ ਤਾਂ ਅੱਜ ਸਾਡੀ ਨੌਜਵਾਨ ਪੀੜੀ ਨੇ ਪੜ੍ਹ ਲਿਖ ਕੇ ਚੰਗੇ ਕੰਮਕਾਰ ਕਰਨੇ ਸੀ ਤੇ ਆਪਣੇ ਮਾਪਿਆਂ ਨੂੰ ਸੰਭਾਲਾ ਸੀ ਤੇ ਚੰਗੇ ਕੰਮ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ ਪਰ ਸਾਡੀਆ ਸਰਕਾਰਾਂ ਵੱਲੋਂ ਚੰਗੇ ਤੇ ਸਾਰਥਾਕ ਸਮਾਜ ਬਣਾਉਂਣ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਸਗੋਂ ਪ੍ਰਸ਼ਾਸਨ ਤੇ ਸਰਕਾਰਾਂ ਨੇ ਨਸ਼ੇ ਤਸਕਰਾਂ ਨਾਲ ਮਿਲਕੇ ਪੰਜਾਬ ਦਾ ਬੈੜਾ ਗਰਕ ਕਰ ਦਿੱਤਾ ਜਿਸਦੇ ਚੱਲਦੇ ਅੱਜ ਸਾਡੀ ਨੌਜਵਾਨ ਪੀੜੀ ਦਿਸ਼ਾ ਹੀਣ ਹੋ ਚੁੱਕੀ ਹੈ ਬੇਰੁਜ਼ਗਰੀ ਤੋਂ ਤੰਗ ਪ੍ਰੇਸ਼ਾਨ ਹੋਕੇ ਮਾਨਸਿਕ ਤੌਰ ਕੰਮਜ਼ੋਰ ਦੇ ਬਿਮਾਰ ਹੋ ਚੁੱਕੀ ਹੈ ਜੋ ਕੀ ਨਸ਼ਿਆਂ ਦੀ ਦਲ ਦਲ ਵਿੱਚ ਧਸਦੀ ਜਾ ਰਹੀ ਹੈ ,ਸੋ ਹੁਣ ਪੰਜਾਬ ਦੇ ਲੋਕਾਂ ਆਪ ਹੀ ਅੱਗੇ ਆਉਂਣਾ ਪਵੇਗਾ,ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਸ ਦੀ ਗੱਲ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..