Htv Punjabi
Punjab Video

ਆਹ ਬੰਦੇ ਨੇ ਪੁਲਿ-ਸੀਆਂ ਨਾਲ ਕੀਤੀ ਜੱਗੋਂ ਤੇਰਵੀਂ

ਹੁਣ ਤੱਕ ਤੁਸੀ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਨੂੰ ਥੱਪੜ ਮਾਰਦੇ ਜਾਂ ਫਿਰ ਕੁੱਟਦੇ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਇਕ ਅਜਿਹੀ ਖਬਰ ਦਿਖਾਉਂਣ ਜਾ ਰਹੇ ਹਾਂ ਜਿਸਦੇ ਵਿੱਚ ਥਾਣੇ ਦੇ ਅੰਦਰ ਹੀ ਇਕ ਬੰਦੇ ਨੇ ਪੁਲਿਸ ਮੁਲਜ਼ਮਾਂ ਦਾ ਕੁੱਟਾਪਾ ਚਾੜ ਦਿੱਤਾ,ਦਰਸਲ ਲੁਧਿਆਣਾ ਦੇ ਥਾਣਾ ਮੋਤੀ ਨਗਰ ਦੀ ਪੁਲਿਸ ਇਕ ਬੰਦੇ ਨੂੰ ਚੁੱਕਕੇ ਥਾਣੇ ਲੈਕੇ ਆਈ ਸੀ ਤੇ ਫਿਰ ਉਸ ਬੰਦੇ ਦਾ ਅਜਿਹਾ ਦਿਮਾਗ ਘੁੰਮਿਆ ਕੀ ਉਸਨੇ ਥਾਣੇ ਚ ਤਲਵਾਰ ਚੁੱਕ ਪੁਲਿਸ ਮੁਲਾਜ਼ਮ ਹੀ ਖੜ੍ਹਕਾ ਦਿੱਤੇ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋਏ ਕੀ ਥਾਣੇ ਦੇ ਦਫਤਰ ਅੰਦਰ ਹੀ ਬੰਦੇ ਪੁਲਿਸ ਮੁਲਾਜ਼ਮ ਤੇ ਧਾਵਾ ਬੋਲ ਦਿੱਤਾ ਹੈ ਜਿਸਤੋ ਆਪਣੀ ਜਾਨ ਬਚਾਉਂਣ ਲਈ ਪੁਲਿਸ ਮੁਲਜ਼ਮ ਟੈਬਲ ਦੇ ਕੋਲ ਭੱਜਿਆ ਫਿਰਦਾ ਹੈ ਤੇ ਕੁਰਸੀ ਅਤੇ ਟੈਬਲ ਦਾ ਸਹਾਰਾ ਲੈਕੇ ਆਪਣੀ ਜਾਨ ਬਚਾਉਂਣ ਲੱਗਿਆ ਹੈ ਇਹ ਸਾਰਾ ਮੰਜਰ ਦੇਖਣ ਤੋਂ ਬਾਅਦ ਤੁਸੀ ਜ਼ਰੂਰ ਇਹ ਸੋਚ ਰਹੇ ਹੋਵੋਗੇ ਕੀ ਆਖਿਰ ਅਜਿਹਾ ਕੀ ਹੋਇਆ ਕੀ ਇਸ ਬੰਦੇ ਨੇ ਥਾਣੇ ਚ ਹੀ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਹੈ ਤਾਂ ਆਓ ਹੁਣ ਪੂਰਾ ਮਾਮਲਾ ਸੁਣੋਂ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੰਦਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਜਿਸਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਹੈ ਜਿਨੂੰ ਜੇਰੇ ਇਲਾਜ਼ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੂਜੀ ਵਾਰ ਮਾਂ ਬਣਨ ‘ਚ ਆਈ ਹਰ ਤਕਲੀਫ ਦੂਰ ਕਰੇਗਾ ਆਹ ਨੁਸਕਾ

htvteam

ਠਾਣੇਦਾਰ ਨੇ ਢਾਹ ਲਈ ਜਨਾਨੀ, ਦੇਖੋ ਵੀਡੀਓ

htvteam

ਫੌਜੀ ਦੀ ਘਰਵਾਲੀ ਦਾ ਦੇਖੋ ਕਿਸ ਉੱਤੇ ਆਇਆ ਦਿਲ; ਆਸ਼ਿਕੀ ਦੇ ਚੱਕਰ ‘ਚ ਕੀਤਾ ਗਲਤ ਕੰਮ

htvteam

Leave a Comment