Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡਿਆਂ ਦੀ ਗ਼ਲਤ ਵੀਡੀਓ ਹੋਈ ਵਾਇਰਲ

ਪੰਜਾਬ ਦੀ ਨੌਜਵਾਨ ਪੀੜੀ ਜਿਸ ਉਮਰ ਜਿਹੜਾ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਕੁਝ ਵੱਡੇ ਮੁਕਾਮ ਤੇ ਪਹੁੰਚਣ ਦੀ ਤਲਾਸ਼ ਹੁੰਦੀ ਹੈ ਹੁਣ ਉਹ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਰਕ ਹੋ ਕੇ ਚੋਰੀਆਂ ਕਰਨ ਦੇ ਵਿੱਚ ਰੂਜ ਚੁੱਕੀ ਹੈ। ਜਿਸ ਦੀ ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਤਿੰਨ ਨੌਜਵਾਨਾਂ ਵੱਲੋਂ ਰੇਡੀਮੇਡ ਕੱਪੜੇ ਦੀ ਦੁਕਾਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਤੁਸੀਂ ਸੀਸੀਟੀਵੀ ਵਿੱਚ ਸਾਫ ਵੇਖ ਸਕਦੇ ਹੋ ਕਿ ਤਿੰਨੋ ਨੌਜਵਾਨ ਸ਼ਾਤਰ ਚੋਰ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦੇ ਰਹੇ ਹਨ ਅਤੇ ਮੌਕੇ ਤੇ ਚੌਂਕੀਦਾਰ ਨੂੰ ਕਿਸ ਤਰਾਂ ਧੱਕਾ ਮੁੱਕੀ ਕਰ ਰਹੇ ਹਨ।

ਇਸ ਮੌਕੇ ਤੇ ਆਰੋਪੀ ਨੌਜਵਾਨ ਨੇ ਦੱਸਿਆ ਕਿ ਇਹ ਚੋਰੀ ਦੀ ਘਟਨਾ ਨੂੰ ਪਹਿਲੀ ਵਾਰੀ ਅੰਜਾਮ ਦਿੱਤਾ ਹੈ, ਕਿਉਂਕਿ ਅਸੀਂ ਨਸ਼ੇ ਦੇ ਆਦੀ ਹਾਂ। ਉਹਨਾਂ ਕਿਹਾ ਕਿ ਅਸੀਂ ਆਪਣੇ ਗਲਤੀ ਦਾ ਅਹਿਸਾਸ ਮੰਨਦੇ ਹਾਂ।

ਇਸ ਮੋਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਇਹ ਤਿੰਨ ਨੌਜਵਾਨ ਨਸ਼ੇ ਦੇ ਆਦੀ ਹਨ ਇਹਨਾਂ ਵੱਲੋਂ ਬਜ਼ਾਰ ਦੇ ਵਿੱਚ ਕੱਪੜੇ ਦੀ ਦੁਕਾਨ ਤੇ ਚੋਰੀ ਕੀਤੀ ਸੀ ਜਿਸ ਵਿੱਚ ਐਲਸੀਡੀ, ਕੱਪੜਾ ਅਤੇ ਇਹਨਾਂ ਕੋਲੋਂ ਚੋਰੀ ਦਾ ਕੀਤਾ ਹੋਇਆ ਮੋਟਰਸਾਈਕਲ ਅਤੇ ਇੱਕ ਐਕਟਵਾ ਵੀ ਬਰਾਮਦ ਕੀਤੀ ਗਈ। ਇਹਨਾਂ ਦੇ ਖਿਲਾਫ ਧਾਰਾ 457, 380, 427, ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ।

ਦੇਖਿਆ ਜਾਵੇ ਤਾਂ ਨਸ਼ੇ ਦੀ ਪੂਰਤੀ ਵਾਸਤੇ ਨੌਜਵਾਨਾਂ ਦੇ ਵੱਲੋਂ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਧੂਰੀ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਮਾਰੀ ਬਾਜ਼ੀ

htvteam

ਰਾਣਾ ਬਲਾਚੌਰੀਆ ਕਤਲ ਮਾਮਲੇ ਚ ਪੁਲਿਸ ਦਾ ਵੱਡਾ ਐਕਸ਼ਨ

htvteam

ਪੁਲਿਸ ਨੇ ਕਾਬੂ ਕੀਤਾ ਬੇਸ਼ਰਮ ਚੋਰ !

htvteam

Leave a Comment