ਤੱਪਦੀ ਦੁਪਹਿਰ ਚ ਏਸ ਦਰਖੱਤ ਦੇ ਹੇਠਾਂ ਬੈਠੇ ਏਸ ਰੋਂਦੇ ਕੁਰਲਾਉਂਦੇ ਹੋਏ ਪਰਿਵਾਰ ਦੇ ਰੋਣ ਦੀ ਵਜ੍ਹਾ ਸੁਣ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ,ਦਰਸਲ ਬੀਤੇ ਦਿਨੀ ਏਸ ਸ਼ਿਖਾ ਨਾਮ ਦੀ ਔਰਤ ਦੇ ਘਰ ਪੁਲਿਸ ਏਸਦੇ ਘਰ ਵਾਲੇ ਨੂੰ ਕਿਸੇ ਮਾਮਲੇ ਚ ਚੁੱਕਣ ਆਈ ਸੀ,ਸ਼ਿਖਾ ਦੇ ਮੁਤਾਬਿਕ ਪੁਲਿਸ ਨੇ ਸ਼ਿਖਾ ਤੇ ਇਸਦੇ ਘਰਵਾਲੇ ਨੂੰ ਬੇਰਹਿਮੀ ਨਾਲ ਕੁੱਟਿਆ ਇਹ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕੀ ਪੁਲਿਸ ਘਰਵਾਲੇ ਨੂੰ ਜੇਲ੍ਹ ਲੈ ਗਈ ਤੇ ਫਿਰ ਉਸਦੇ ਨਾਲ ਜੋ ਜੇਲ੍ਹ ਦੇ ਵਿੱਚ ਹੋਇਆ ਉਸ ਘਟਨਾ ਬਾਰੇ ਸੁਣਕੇ ਪੂਰੇ ਪਰਿਵਾਰ ਦੇ ਹੋਸ਼ ਫਕਾਤਾ ਹੋ ਗਏ,,,,,,,,,
ਉੱਧਰ ਸਿਵਲ ਹਸਪਤਾਲ ਦੀ ਡਾਕਟਰ ਮੈਡਮ ਆਰਜੂ ਦਾ ਕੀ ਕਹਿਣਾ ਐ ਉਹ ਵੀ ਸੁਣੋਂ,,,,,,ਡਾਕਟਰ ਮੈਡਮ ਦਾ ਕਹਿਣਾ ਐ ਕੀ ਜੇਲ੍ਹ ਦੇ ਵਿੱਚੋਂ ਮੁਲਾਜ਼ਮ ਮ੍ਰਿਤਕ ਸੋਨੂੰ ਨੂੰ ਲੈਕੇ ਆਏ ਜਿਸਦਾ ਪੋਸਟ ਮਾਰਟ ਕੀਤਾ ਜਾਵੇਗਾ ਖੈਰ ਏਸ ਕੈਦੀ ਦੀ ਮੌਤ ਕਿਵੇਂ ਹੋਈ ਇਹ ਤਾਂ ਮੈਡੀਕਲ ਰਿਪੋਟ ਅਤੇ ਪੁਲਿਸ ਦੀ ਜਾਂਚ ਦਾ ਵਿਸ਼ਾ ਪਰ ਦੂਜੇ ਪਾਸੇ ਪਰਿਵਾਰ ਦੇ ਵੱਲੋਂ ਕੁੱਟਮਾਰ ਕਰਨ ਦੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਦੋਂ ਏਸ ਬਾਬਤ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..