ਲਾਡੋਵਾਲ ਟੋਲ ਪਲਾਜ਼ਾ ਨੂੰ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜਿਆਂ ਵਿੱਚ ਗਿਣਿਆ ਜਾਂਦਾ ਹੈ ਜਿਸਦਾ ਪਿਛਲੇ ਸਮੇਂ ਕਈ ਵਾਰ ਰੇਟ ਵਧਿਆ ਹੈ ਜਿਸਨੂੰ ਲੈਕੇ ਲੋਕ ਕਾਫੀ ਪ੍ਰੇਸ਼ਾਨ ਸਨ,ਲੋਕਾਂ ਦੀ ਪ੍ਰੇਸ਼ਾਨੀ ਦੇ ਹੱਲ ਲਈ ਰੇਟ ਘਟਾਉਂਣ ਲਈ ਸਬੰਧਤ ਅਥੋਰਟੀ ਨੂੰ ਕਿਸਾਨ ਆਗੂਆਂ ਨੇ ਲੰਘੇ ਸ਼ਨੀਵਾਰ ਤੱਕ ਚੇਤਾਵਨੀ ਦਿੱਤੀ ਜਿਸਤੋਂ ਬਾਅਦ ਅੱਜ ਦਿਨ ਐਤਵਾਰ ਕਿਸਾਨਾਂ ਦੇ ਸਮੂਹ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਆਪਣੇ ਝੰਡੇ ਗੱਡ ਦਿੱਤੇ ਇਹ ਜਾਣਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਕਿਸਾਨਾਂ ਏਸ ਟੋਲ ਪਲਾਜ਼ੇ ਨੂੰ ਫਰੀ ਕਰਵਾ ਦਿੱਤਾ ਹੁਣ,ਕਾਰਾਂ ਮੋਟਰਾਂ ਗੱਡੀਆਂ ਬਿਨ੍ਹਾਂ ਪੈਸੇ ਦਿੱਤੇ ਅੱਗੇ ਲੰਘ ਰਹੀਆਂ ਹਨ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਅੱਗੇ ਜੋ ਕਿਹਾ ਉਹ ਸੁਣੋ,,,,,,,,,
ਏਸ ਮੌਕੇ ਕਿਸਾਨਾਂ ਕਿਹਾ ਕੀ ਅਸੀ ਡੀਸੀ ਅਤੇ ਸਬੰਧਤ ਅਥੋਰਟੀ ਨੂੰ ਏਸ ਬਾਬਤ ਮੰਗ ਪੱਤਰ ਦਿੱਤਾ ਸੀ ਪਰ ਉਨਾਂ ਵਲੋਂ ਏਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸਦੇ ਚੱਲਦੇ ਅੱਜ ਮਜਬੂਰ ਹੋਕੇ ਉਨ੍ਹਾਂ ਡੋਲ ਪਲਾਜ਼ਾ ਜਾਮ ਤੇ ਧਰਨਾ ਦੇਣਾ ਪਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
