Htv Punjabi
Punjab Video

ਆਹ ਦੇਖੋ ਨਾਨੇ ਨੇ ਦੋਹਤੇ ਨਾਲ ……… ?

ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਚ ਉਸ ਵੇਲੇ ਘਰ ਚ ਮਾਤਮ ਛਾ ਗਿਆ ਜਦੋਂ ਸਕੇ ਨਾਨੇ ਨੇ ਆਪਣੇ ਦੋਹਤੇ ਨੂੰ ਨਹਿਰ ਚ ਧੱਕਾ ਮਰ ਦਿੱਤਾ,,,,,,,,,,ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ,,,,,,,,,

ਇਸ ਮੌਕੇ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਓਹਨਾ ਦੇ ਬੇਟੇ ਦਾ ਆਪਣੀ ਪਤਨੀ ਦੇ ਨਾਲ ਕਾਫੀ ਕਾਟੋ ਕਲੇਸ਼ ਸੀ ਜਿਸਦੇ ਚਲਦੇ ਓਸਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਪਿੰਡ ਦੇ ਸਰਪੰਚ ਵੱਲੋ ਇਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਬੱਸ ਇਸੇ ਗੱਲ ਤੋਂ ਨਰਾਜ਼ ਨਾਨੇ ਨੇ ਦੋਹਤੇ ਨੂੰ ਮਾਰ ਮੁਕਾਇਆ,,,,,,,,,

ਉਥੇ ਹੀ ਥਾਣਾ ਰਾਜਾ ਸਾਂਸੀ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਤੇ ਪੁੱਛਗਿਸਛ ਵਿੱਚ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।,,,,,,,,,,,,ਦੇਖਿਆ ਜਾਵੇ ਤਾਂ ਖੂਨ ਦੇ ਰਿਸ਼ਤੇ ਵੀ ਹੁਣ ਪਾਣੀ ਹੁੰਦੇ ਨਜ਼ਰ ਆ ਰਹੇ ਨੇ। ਅਪਣੀਆਂ ਤਕਰਬਜੀਆਂ ਨੂੰ ਲੈਕੇ ਬੱਚਿਆਂ ਦਾ ਕਤਲ ਕੀਤਾ ਜਾ ਰਿਹਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖਲੋ ਗੁਰੂ ਘਰ ਵਿੱਚ ਪ੍ਰਵਾਸੀ ਕੀ ਕਰ ਰਿਹਾ ਸੀ ਉਪਰੋਂ ਬਣ ਗਈ ਵੀਡੀਓ ?

htvteam

ਜਦੋਂ ਸਰੀਰ ਦੇ ਦਰਦਾਂ ਨੂੰ ਸਭ ਪਾਸਿਓਂ ਜਵਾਬ ਹੋਜੇ ਫੇਰ ਲੋਕ ਇਸ ਬੰਦੇ ਕੋਲ ਆਉਂਦੇ ਨੇ

htvteam

ਰੋਜ਼ ਗੁਰਦੁਆਰੇ ਜਾਂਦਾ ਸੀ ਸਿੱਖ ਪਰਿਵਾਰ, ਮੁਸਲਮਾਨਾਂ ਨੂੰ ਲੱਗਿਆ ਪਤਾ, ਵੀਡੀਓ ਦੇਖ ਤੁਹਾਡੇ ਪੈਰਾਂ ਹੇਠੋਂ ਖਿਸਕ ਜਾਏਗੀ ਜ਼ਮੀਨ ! 

Htv Punjabi

Leave a Comment