Htv Punjabi
Punjab Video

ਆਹ ਦੇਖੋ ਨੌਜਵਾਨ ਮੁੰਡੇ ਹੀ ਕਰਨ ਲੱਗੇ ਉਹੀ ਕੰਮ

ਸ਼ਲ ਮੀਡੀਆ ਤੇ ਹੈ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਦੋ ਨਕਾਬ ਪੋਸ਼ ਲੁਟੇਰੇ ਇਕ ਦੁਕਾਨ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਨੇ,,,,ਹੁਣ ਦੇਖੋ ਲੁਟੇਰਿਆਂ ਦੁਕਾਨ ਚ ਬੈਠੇ ਮੁੰਡੇ ਤਾ ਆਪਣੀ ਪਿਸਤੌਲ ਤਾਣ ਦਿੱਤੀ,,,,,ਲੁਟੇਰੇ ਨੌਜਵਾਨ ਨੂੰ ਸਮਾਨ ਅਤੇ ਕੈਸ਼ ਕੱਢਣ ਦੀ ਗੱਲ ਆਖ ਰਹੇ ਨੇ,,,,,,ਤਸਵੀਰਾਂ ਤੁਸੀ ਦੇਖ ਸਕਦੇ ਹੋਂ ਕਿ ਲੁਟੇਰੇ ਮੋਬਾਇਲ ਅਤੇ ਕੈਸ਼ ਲੇਕੇ ਬਾਹਰੋਂ ਕਾਲੇ ਰੰਗ ਦੇ ਮੋਟਰ ਸਾਇਕਲ ਤੇ ਫਰਾਰ ਹੁੰਦੇ ਨਜ਼ਰ ਆ ਰਹੇ ਨੇ,,,,,,ਸਿਆਣਿਆਂ ਦੇ ਇਕ ਕਹਾਵਤ ਹੈ ਕਹਿੰਦੇ ਚੋਰ ਨੂੰ ਚੋਰੀ ਕਰਦੇ ਨਾ ਚੋਰ ਦੇ ਪੈਂਦੀਆਂ ਦੇਖੋ, ਭੱਜੇ ਜਾਂਦੇ ਚੋਰਾਂ ਨੂੰ ਸਥਾਨਕ ਲੋਕਾਂ ਘੇਰ ਲਿਆ,,,,,ਹੁਣ ਤੁਹਾਨੂੰ ਅਸੀ ਚੋਰ ਦੀ ਛਿੱਤਰਪ੍ਰੇਡ ਵਾਲੀ ਵੀਡੀਓ ਦਿਖਾਉਣ ਜਾ ਰਹੇ ਹਾਂ ਸੁਣਨ ਵਾਲੀ ਗੱਲ ਨਹੀਂ ਇਹ ਦੇਖਣ ਵਾਲੇ ਸੀਨ ਨੇ,,,,ਅਸਲ ਚ ਇਹ ਮਾਮਲਾ ਮਾਮਲਾ ਫਿਰੋਜ਼ਪੁਰ ਕੈਂਟ ਦੀ ਪੁਰਾਣੀ ਦਾਣਾ ਮੰਡੀ ਦਾ ਜਿੱਥੇ ਇਕ ਆੜਤੀਏ ਦੇ ਮੁਨੀਮ ਨੂੰ ਇਨਾ ਚੋਰਾਂ ਨਿਸ਼ਾਨਾਂ ਬਣਾਇਆ ਐ,,,,,

ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਅੰਗਰੇਜ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਕ ਚੋਰ ਨੂੰ ਕਾਬੂ ਕਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ,,,,ਫਿਲਹਾਲ ਦੂਜੇ ਚੋਰ ਦੀ ਭਾਲ ਕੀਤੀ ਜਾ ਰਹੀ ਐ,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਚੋਰ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਸ਼ਹਿਰ ‘ਚ ਮੁੰਡਿਆਂ ਨੇ ਚਾੜ੍ਹਤਾ ਨਵਾਂ ਹੀ ਚੰਨ੍ਹ

htvteam

ਖਨੌਰੀ ਬਾਰਡਰ ‘ਤੇ ਦੇਖੋ ਆਹ ਕੀ ਹੋ ਗਿਆ ?

htvteam

ਸਹੁਰਾ ਪਰਿਵਾਰ ਤੋਂ ਤੰਗ ਆ ਕੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ !

htvteam

Leave a Comment