Htv Punjabi
Punjab Video

ਆਹ ਦੇਸ਼ ਦੇ ਮੁੰਡਿਆਂ ਨੇ ਪਰਾਏ ਮੁਲਕ ‘ਚ ਜਾਕੇ ਪੰਜਾਬੀ ਨੌਜਵਾਨ ਨਾਲ ਕਰਤਾ ਅਜਿਹਾ ਕੁਝ ਵੀਡੀਓ ਦੇਖ ਛਿੜ ਜਾਂਦੀ….

ਏਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਬਲਜੀਤ ਸਿੰਘ ਸਿੰਘ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦਾ ਰਹਿਣ ਵਾਲਾ ਸੀ ਜੋ ਕੁਝ ਵਰ੍ਹੇ ਪਹਿਲਾਂ ਚੰਗੇ ਭਵਿੱਖ ਲਈ ਜਰਮਨ ਗਿਆ ਸੀ ਪਰ ਉੱਥੇ ਨੌਜਵਾਨ ਦੇ ਨਾਲ ਅਜਿਹਾ ਕੁਝ ਹੋਇਆ ਕੇ ਜਿਸਦੇ ਬਾਰੇ ਸੁਣ ਪਰਿਵਾਰ ਮੈਂਬਰਾਂ ਦੇ ਹੋਸ਼ ਫਾਕਤਾ ਹੋ ਗਏ ਤੇ ਪੂਰੇ ਘਰ ਵਿੱਚ ਮਾਤਮ ਛਾ ਗਿਆ ਮੀਡੀਆ ਨੂੰ ਜਾਂਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਜੋ ਦੱਸਿਆ ਉਹ ਸੁਣ ਤੁਹਾਡੇ ਵੀ ਦਿਲ ਦਹਿਲ ਜਾਵੇਗਾ,,,,,,,,

ਦੱਸਿਆ ਜਾ ਰਿਹਾ ਕੀ ਪਾਕਿਸਾਤਨੀ ਨੌਜਵਾਨ ਦੇ ਨਾਲ ਲੜਾਈ ਦੌਰਾਨ ਨੌਜਵਾਨ ਬਲਜੀਤ ਸਿੰਘ ਦੀ ਮੌਤ ਹੋ ਗਈ ਜਿਸਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਂਣ ਲਈ ਪਰਿਵਾਰ ਮੈਂਬਰਾਂ ਨੇ ਜਰਮਨ ਅਤੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਕਦੋਂ ਤੱਕ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਂਣ ਵਿੱਚ ਕਾਮਯਾਬ ਹੋ ਪਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਨ ਵੇੇਲੇ ਵੀ ਆਪਣੇ ਘਰਾਂ ਦੇ ਬੂਹੇ ਬੰਦ ਰੱਖਿਆ ਕਰੋ

htvteam

ਗਲ਼ਤ ਜਨਾਨੀ ਨੇ ਭਗਵੰਤ ਮਾਨ ਨੂੰ ਕੀਤਾ ਸੀ ਚੈਲੇਂਜ

htvteam

ਬਿਸ਼ਨੋਈ ਗੈਂਗ ਦੇ ਗੁਰਗੇ ਦੀ ਤਲਾਸ਼ੀ ਲੈਣੀ ਜੇਲ੍ਹਰ ਨੂੰ ਪਈ ਮਹਿੰਗੀ

htvteam

Leave a Comment