Htv Punjabi
Punjab Religion Video

ਆਹ ਨੌਜਵਾਨ ਨੇ ਬੇਅਦਬੀ ਦੀ ਘਟਨਾ ਬਾਰੇ ਕੀਤੇ ਵੱਡੇ ਖੁਲਾਸੇ, ਦੇਖੋ ਕਿਸ ਨੇ ਰਚੀ ਸੀ ਸਾਜ਼ਿਸ਼

ਬੀਤੇ ਹਫਤੇ ਦੌਰਾਨ ਮੋਰਿੰਡਾ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਫਰਿਦਕੋਟ ਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਨਾਲ ਸਮੂਚੀ ਸਿੱਖ ਕੌਮ ਨੂੰ ਠੇਸ ਵੱਜੀ,,,,,ਦੱਸਿਆ ਜਾ ਰਿਹਾ ਕਿ ਫਰੀਦਕੋਟ ਦੇ ਗੋਲੇਵਾਲ ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਇਕ ਗੁਰਮੇਲ ਸਿੰਘ ਨਾਮ ਦਾ ਚਸ਼ਮਦੀਦ ਨੌਜਵਾਨ , ਮੀਡੀਆ ਸਾਹਮਣੇ ਆਇਆ ਏ,,,,,,ਨੌਜਵਾਨ ਨੇ ਇਹ ਸਾਹਮਣੇ ਇਹ ਦਾਅਵਾ ਕੀਤਾ ਐ ਕਿ ਜਦੋਂ ਬੀਤੇ 23 ਅਪ੍ਰੈਲ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਉਸ ਨੇ ਗੁਟਕਾ ਸਾਬ ਦੇ ਅੰਗਾਂ ਨੂੰ ਮਾਰਿਆਦਾ ਅਨੂਸਾਰ ਸਾਂਬ ਸੰਭਾਲ ਵੀ ਕੀਤੀ ਸੀ,,,,

ਬੇਅਦਬੀਆਂ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਅਤੇ ਸਰਕਾਰ ਨੂੰ ਇਸ ਉਤੇ ਠੋਸ ਕਦਮ ਚੁੱਕਣ ਦੀ ਲੋੜ ਤਾਂ ਜੋ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਚੋਣ ਹਾਰੇ

htvteam

ਕੰਮ ਵਾਲੀ ਕੁੜੀ ਨਾਲ ਖੁਦ ਮਾਲਕਣ ਨੇ ਕੀਤਾ ਗੰਦਾ ਕੰਮ, ਗੰਦਾ ਕੰਮ ਕਰਦਿਆਂ ਦੀ ਬਣਾ ਲਈ ਵੀਡੀਓ, ਅੱਗੇ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ

Htv Punjabi

ਦੋ ਬੰਦੇ ਸ਼ਰੇਆਮ ਬੈਂਕ ਚ ਕਰਨ ਲੱਗੇ ਗੰਦਾ ਕੰਮ ! ਫੇਰ ਇਕ ਇਕ ਕਰ ਸਾਰਿਆਂ ਨਾਲ ਹੋਈ ਮਾੜੀ ਹਰਕਤ!

htvteam

Leave a Comment