Htv Punjabi
Punjab Video

ਆਹ ਬੀਬੀਆਂ ਨੇ ਜਿਉਂਦੇ ਜੀ ਮਾ-ਰ ਤੇ ਬਿਜਲੀ ਦੇ ਮੁਲਾਜ਼ਮ

ਸਕਰੀਨ ਤੇ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀਆਂ ਬਜ਼ੁਰਗ ਬੀਬੀਆਂ ਨੂੰ ਪਿੱਟ ਸਿਆਪਾ ਕਰਦਿ ਦੇਖ ਰਹੇ ਇਹ ਕਿਸੇ ਦੀ ਮੌਤ ਤੇ ਨਹੀਂ ਸਗੋਂ ਬਿਜਲੀ ਦਫਤਰ ਜਾ ਕੇ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ,,ਤਸਵੀਰਾਂ ਲੁਧਿਆਣਾ ਦੇ ਹਲਕਾ ਆਤਮ ਨਗਰ ਅਧੀਨ ਵਾਰਡ ਨੰਬਰ 52 ਦੇ ਵੱਖ-ਵੱਖ ਏਰੀਏ ਦੀਆਂ ਨੇ ਜਿੱਥੇ ਦੋ ਦਿਨਾਂ ਤੋਂ ਲਾਈਟ ਨਾ ਆਉਣ ਕਾਰਨ ਅਤੇ ਵੱਡੇ ਵੱਡੇ ਕੱਟ ਲੱਗਣ ਕਾਰਨ ਲੋਕ ਪਰੇਸ਼ਾਨ ਹੋ ਕੇ ਮਾਡਲ ਟਾਊਨ ਬਿਜਲੀ ਦਫਤਰ ਦੇ ਵਿੱਚ ਪਹੁੰਚ ਗਏ ਲੋਕਾਂ ਦਾ ਗੁੱਸਾ ਇਨਾ ਸੀ ਕਿ ਜਿਵੇਂ ਕੋਈ ਮਰ ਗਿਆ ਹੁੰਦਾ ਉਝ ਆ ਕੇ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੇ ਜਦੋਂ ਕੋਈ ਗੱਲ ਸੁਣਨ ਵਾਲਾ ਨਾ ਆਇਆ ਤਾਂ ਉਹਨਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵੀ ਸੱਦ ਲਿਆ ਤਾਂ ਉਹਨੂੰ ਵੀ ਆਪਣੀਆਂ ਮੁਸ਼ਕਲਾਂ ਦੱਸੀਆਂ,,,,,,,,,

ਮੌਕੇ ਤੇ ਵਿਧਾਇਕ ਸਿੱਧੂ ਨੇ ਬਿਜਲੀ ਦੇ ਅਧਿਕਾਰੀਆਂ ਨੂੰ ਫੋਨ ਲਗਾ ਲਿਆ ਅਤੇ ਹਰੀਆਂ ਖੋਟੀਆਂ ਸੁਣਾਈਆਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਇਹਨਾਂ ਦਾ ਦੁੱਖ ਜਾਣਦਾ ਹਾਂ ਅਤੇ ਮੈਂ ਜਲੰਧਰ ਦੇ ਵਿੱਚ ਸੀ ਤਾਂ ਜਲੰਧਰੋਂ ਆ ਕੇ ਹੁਣ ਸਿੱਧਾ ਇਧਰ ਹੀ ਆਇਆ ਹਾਂ ਕਿਹਾ ਕਿ ਮੈਂ ਹੁਣ ਉਥੇ ਲੇਬਰ ਨੂੰ ਵੀ ਛੱਡ ਕੇ ਆਇਆ ਤਾਂ ਫੋਨ ਦੇ ਉੱਤੇ ਅਧਿਕਾਰੀਆਂ ਨੂੰ ਵੀ ਕਹਿ ਦਿੱਤਾ ਅਤੇ ਇੱਕ ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਲਾਈਟ ਪ੍ਰੋਵਾਈਡ ਕੀਤੀ ਜਾਵੇਗੀ ਤਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਸ ਇਲਾਕੇ ਦਾ ਪੂਰਾ ਧਿਆਨ ਰੱਖਿਆ ਜਾਵੇ,,,,,,,,

ਮੈਂ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਤਾਂ ਦਾਵੇ ਕੀਤੇ ਗਏ ਸੀ ਕਿ ਇਕ ਦੂਜੇ ਦਾ ਘੱਟ ਨਹੀਂ ਲੱਗੇਗਾ ਪਰ ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰਵਾਸੀਆ ਦੀ ਇੱਕ ਹੋਰ ਕਰਤੂਤ….

htvteam

ਹੁਣ ਮੁਸਲਿਮ ਲੋਕ ਨਹੀਂ ਮਨਾਉਣਗੇ ਈਦ, ਵੱਡਾ ਐਲਾਨ ?

htvteam

ਵਿਆਹ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਦਿੱਤਾ ਕੋਰਾ ਜਵਾਬ, ਕਹੀ ਆਹ ਗੱਲ

htvteam

Leave a Comment