Htv Punjabi
Punjab Video

ਆਹ ਬੰਦਿਆਂ ਨੇ ਕੀਤੀ ਅਜਿਹੀ ਮਦਦ, ਲੋਕ ਖੜ੍ਹ ਖੜ੍ਹ ਮਾਰਨ ਸਲੂਟ

ਪੰਜਾਬ ਦੇ ਵਿੱਚ ਕੁਦਰਤੀ ਆਫਤਾਂ ਨੇ ਹੜ੍ਹ ਵਰਗੇ ਹਾਲਾਤ ਪੈਦਾ ਕੀਤੇ ਹੋਏ ਨੇ। ਜਿਸ ਕਰਕੇ ਪੰਜਾਬ ਦੇ ਵਿੱਚ ਮੁੱਖ ਕਿੱਤਾ ਖੇਤੀਬਾੜੀ ਤੇ ਵੀ ਇਸਦਾ ਬੁਰਾ ਪ੍ਰਭਾਵ ਪਿਆ, ਤੇ ਪੰਜਾਬੀਆਂ ਵੱਲੋਂ ਹਰ ਬਣਦੀ ਮਦਦ ਹੜ੍ਹ ਪੀੜਤਾਂ ਲਈ ਕੀਤੀ ਜਾ ਰਹੀ ਹੈ,,ਬਠਿੰਡਾ ਦੇ ਮਾਨਸਾ ਰੋਡ ਤੇ ਪੈਂਦੇ ਜੱਸੀ ਪੋ ਵਾਲੀ ਪਿੰਡ ਦੇ ਲੋਕਾਂ ਨੇ ਆਪਣੇ ਜ਼ਮੀਨ ਚ ਝੋਨੇ ਦੇ ਪਨੀਰੀ ਲਾ ਦਿੱਤੀ,,ਹੋ ਹੜ੍ਹ ਪੀੜਤ ਕਿਸਾਨਾਂ ਨੂੰ ਮੁਫਤ ਚ ਦਿੱਤੀ ਜਾਵੇਗੀ,,,,,,

ਅਸੀਂ ਅਕਸਰ ਸੁਣਦੇ ਹਾਂ ਕਿ ਪੰਜਾਬੀਆਂ ਦੇ ਦਿਲ ਦਰਿਆ ਹੁੰਦੇ ਨੇ ਅਤੇ ਕਿਸੇ ਤੇ ਮੁਸੀਬਤ ਪੈਦੀ ਹੋ ਵੇ ਉਹ ਖੁਦ ਮਦਦ ਕਰਨ ਲਈ ਪਹੁੰਚ ਜਾਂਦੇ ਨੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਲਗਾਤਾਰ ਸੰਭੋਗ ਕਰਨ ਨਾਲ ਬੰਦੇ- ਜਨਾਨੀ ਦੇ ਆਹ ਰੋਗ ਹੁੰਦੇ ਦੂਰ

htvteam

ਰਾਜੌਰੀ ਬਾਰਡਰ ਤੇ ਪੰਜਾਬੀ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ; ਸ਼ਰਧਾਂਜਲੀ ਲਈ ਇਕੱਠੇ ਹੋਏ ਦੂਰ ਦੂਰਾਡੇ ਪਿੰਡਾਂ ਦੇ ਲੋਕ

htvteam

ਆਹ ਦੇਖਲੋ ਜਨਾਨੀਆਂ ਦੇ ਕੰਮ

htvteam

Leave a Comment