Htv Punjabi
Punjab Video

ਆਹ ਮੁੰਡਾ ਗੇਟ ਟੱਪਕੇ ਵੜ ਗਿਆ ਘਰ, ਫਿਰ ਦੇਖੋ ਕ/ ਰਤੂਤ

ਘਰ ਵਿਚ ਵੜ ਚੋਰ ਨੇ ਟੁਟੀਆ ਕੀਤੀਆਂ ਚੋਰੀ
ਘਰ ਮਾਲਿਕ ਸੀਸੀਟੀਵੀ ਵੇਖ ਚੰਡੀਗੜ੍ਹ ਤੋ ਪਹੁੰਚਿਆ ਅੰਮ੍ਰਿਤਸਰ
ਫੜ ਲਿਆ ਚੋਰ, ਪੁਲਿਸ ਦੇ ਕੀਤਾ ਹਵਾਲੇ
ਮਾਮਲਾ ਅੰਮ੍ਰਿਤਸਰ ਦਾ ਬਸ ਸਟੈਂਡ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਇਕ ਚੋਰ ਵਲੋ ਸ਼ਾਤਿਰ ਤਰੀਕੇ ਨਾਲ ਘਰ ਅੰਦਰ ਦਾਖ਼ਲ ਹੋ ਘਰ ਦੀਆਂ ਸਾਰੀਆ ਟੁਟੀਆ ਉਖਾੜ ਲਈਆ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੌਣ ਉਪਰੰਤ ਘਰ ਦੇ ਮਾਲਿਕ ਵਲੋ ਚੰਡੀਗੜ੍ਹ ਤੋ ਅੰਮ੍ਰਿਤਸਰ ਪਹੁੰਚ ਸੀਸੀਟੀਵੀ ਦੇ ਅਧਾਰ ਤੇ ਚੋਰ ਨੂੰ ਫੜੀਆ ਹੈ ਅਤੇ ਪੁਲੀਸ ਵਲੋ ਉਸਨੂੰ ਥਾਣੇ ਲਿਜਾਇਆ ਗਿਆ ਹੈ।

ਇਸ ਸੰਬਧੀ ਗਲਬਾਤ ਕਰਦੀਆ ਪੀੜੀੜ ਘਰ ਦੇ ਮਾਲਿਕ ਵਲੋ ਮੀਡੀਆ ਨੂੰ ਦੱਸਿਆ ਗਿਆ ਉਹ ਘਰੋ ਚੰਡੀਗੜ੍ਹ ਗਏ ਹੌਏ ਸਨ ਅਤੇ ਇਸ ਸ਼ਾਤਿਰ ਚੋਰ ਵਲੋ ਮੇਰੇ ਘਰ ਵਿਚ ਦਾਖਲ ਹੋ ਬਣੀ ਹੁਸ਼ਿਆਰੀ ਨਾਲ ਘਰ ਦੀਆਂ ਸਾਰੀਆ ਟੁਟੀਆ ਅਤੇ ਹੋਰ ਜਰੂਰੀ ਵਸਤਾਂ ਚੋਰੀ ਕਰ ਲਿਆ ਅਤੇ ਜਦੋ ਉਹਨਾ ਨੈ ਸੀਸੀਟੀਵੀ ਕੈਮਰਿਆ ਵਿਚ ਇਸ ਚੋਰ ਨੂੰ ਦੇਖਿਆ ਤਾਂ ਅੰਮ੍ਰਿਤਸਰ ਪਹੁੰਚ ਉਸਦੀ ਪਹਿਚਾਣ ਕੀਤੀ ਹੈ ਅਤੇ ਮੌਕੇ ਤੇ ਪੁਲਿਸ ਵਲੋ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਧਰ ਫਿਲਹਾਲ ਪੁਲਿਸ ਇਸਨੂੰ ਫੜ ਥਾਣੇ ਲਿਜਾ ਰਹੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਇਹ ਚੋਰ ਹੌਰ ਕਿੰਨੀਆ ਕੀਤੀਆ ਚੋਰੀਆ ਹੋਰ ਕਫੂਲਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਨੇ ਵੱਡੇ ਅਫਸਰ ਦੇ ਅੱਖਾਂ ਮੂਹਰੇ ਲਿਆਂਦਾ ਹਨੇਰਾ

htvteam

NRI ਦੀ ਸੁਨੱਖੀ ਜਨਾਨੀ ਨਾਲ ਪੁਲਸੀਆ ਕੋਠੀ ‘ਚ ਲੈਂਦਾ ਸੀ ਫੁੱਲ ਨਜ਼ਾਰੇ

htvteam

ਘੋੜਿਆਂ ਤੇ ਤਗੜ ਤੱਗੜ ਕਰਦੇ ਨਿਹੰਗ ਸਿੰਘਾਂ ਨੇ SSP ਬਾਹਰ ਪਵਾਈਆਂ ਭਾਜੜਾਂ

htvteam

Leave a Comment