Htv Punjabi
Punjab Video

ਆਹ ਮੁੰਡਿਆ ਨੇ ਦੁਕਾਨ ਚ ਜਨਾਨੀ ਨਾਲ ਕਰਤਾ ਆਹ ਕੰਮ ?

ਦੁਕਾਨ ਚ ਬੈਠੀ ਔਰਤ ਦੇ ਨਾਲ ਨੌਜਵਾਨ ਮੁੰਡੇ ਗਾਹਕ ਬਣ ਕੇ ਆਏ ਤੇ ਅਜਿਹੀ ਹਰਕਤ ਕਰ ਗਏ। ਕਿ ਜੇਕਰ ਇਸਦੀਆਂ ਤਸਵੀਰਾਂ ਕੈਮਰੇ ਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਯਕੀਨ ਔਖਾ ਹੋ ਜਾਣਾ ਸੀ ਜੇਕਰ ਮਹਿਲਾਵਾਂ ਇਸ ਤਰੀਕੇ ਦੇ ਨਾਲ ਇਕੱਲੀਆਂ ਦੁਕਾਨ ਦੇ ਵਿੱਚ ਬੈਲਦੀਆਂ ਨੇ ਤੇ ਗਾਕਤ ਭਰੋਸਾ ਕਰ ਲੈਂਦੇ ਨੇ ਤਾਂ ਫਿਰ ਆਹ ਵੀਡੀਓ ਜਰਾ ਜਰੂਰ ਦੇਖ ਲੈਣ,,,,,

ਬੁਢਲਾਡਾ ਦੇ ਕਸਬਾ ਬਰੇਟਾ ਵਿਖੇ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੀ ਔਰਤ ਨੂੰ ਗ੍ਰਾਹਕ ਬਣ ਕੇ ਸਮਾਨ ਵਗੈਰਾ ਲੈਣ ਸਮੇਂ ਉਲਝਾਉਣ ਲੱਗ ਗਏ ਤਾਂ ਔਰਤ ਵੱਲੋਂ ਦੁਕਾਨ ਦੇ ਅੰਦਰੋਂ ਸਮਾਨ ਦੇਣ ਸਮੇਂ ਉਕਤ ਨੌਜਵਾਨਾਂ ਵੱਲੋਂ ਗੱਲੇ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ ਜਿਸ ਦੀ ਵੀਡੀਓ ਦੁਕਾਨ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਾਡੀ ਸਿਹਤ ਲਈ ਕਿਹੜਾ ਲੂਣ ਵਧੀਆ ਪਹਾੜ੍ਹੀ, ਕਾਲਾ ਜਾਂ ਸਫੈਦ

htvteam

ਹੁਣ ਆਹ ਸ਼ਹਿਰ ਆਇਆ ਪਾਣੀ ਦੀ ਲਪੇਟ ਚ ?

htvteam

ਪ੍ਰੈਗਨੈਂਟ ਜਨਾਨੀ ਨਾਲ ਕਾਰ ‘ਚ ਆਹ ਕੀ ਹੋਇਆ

htvteam

Leave a Comment