Htv Punjabi
Punjab Video

ਆਹ ਮੁੰਡੇ ਪੀਜੀ ‘ਚ ਵਿਦੇਸ਼ੀ ਕੁੜੀਆਂ ਰੱਖਣ ਦੇ ਸ਼ੌਕੀਨ ਉਪਰੋਂ ਪੈਗੀ ਰੇਡ,

ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਭੱਜੇ ਜਾਂਦੇ ਇਹ ਉਹੀ ਨੌਜਵਾਨ ਨੇ ਜੋ ਕਿ ਵਦੇਸ਼ੀ ਕੁੜੀਆਂ ਰੱਖਣ ਦੇ ਸ਼ੌਕੀਨ ਨੇ ਇਕ ਨਹੀਂ ਦੋ ਨਹੀਂ ਬਲਕਿ ਦਰਜ਼ਨ ਤੋਂ ਵੱਧ ਕੁੜੀਆਂ ਪੀਜੀ ਵਾਲੇ ਕਮਰੇ ਵਿੱਚ ਰੱਖੀਆਂ ਹੋਈਆਂ ਸਨ ਜੋ ਕਿ ਪੀਜੀ ਚ ਗਲਤ ਕੰਮ ਕਰਦੇ ਸੀ, ਪੁਲਿਸ ਦੇ ਮੁਤਾਬਿਕ ਪੀਜੀ ਜਿਸਮ ਫਿਰੋਸ਼ੀ ਦਾ ਧੰਦਾ ਚੱਲਦਾ ਸੀ ਜਿਸਤੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਸਾਰਿਆਂ ਨੂੰ ਕਾਬੂ ਕਰ ਲਿਆ ਜੋ ਕੀ ਹੁਣ ਬੇਸ਼ਰਮਗੀ ਦੇ ਮਾਰੇ ਮੂੰਹ ਲਕੋਈ ਫਟਾ ਫਟਾ ਗੱਡੀ ਚ ਬੈਠਣ ਨੂੰ ਕਾਹਲੇ ਹੋਏ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਸਵਿੰਦਰ ਭੱਲਾ ਜਦੋਂ ਵੀ ਕੈਮਰੇ ਮੂਹਰੇ ਆਉਂਦੈ, ਨਵਾਂ ਈ “ਸੱਪ” ਕੱਢਦੈ, ਆਹ ਦੇਖੋ ਕੋਰੋਨਾ ਤੇ ਕਰੀਨਾ ਦਾ ਮੇਲ,

Htv Punjabi

19 ਜ਼ਿਲਿਆਂ ਦੇ ਵਿੱਚ ਕਿਸਾਨਾਂ ਨੇ 26 ਥਾਵਾਂ ਤੇ ਰੋਕੀਆਂ ਰੇਲਾਂ, ਕਿਸਾਨਾਂ ਨੇ ਸਰਕਾਰ ਨੂੰ ਦੇ ਦਿੱਤੀ ਵੱਡੀ ਚੇਤਾਵਨੀ

htvteam

ਘਰੇ ਬਣਾਕੇ ਖਾਦੀ ਆਹ ਗੋਲੀ ਬੰਦੇ ਨੂੰ 100 ਸਾਲ ਤੱਕ ਕੈਂਸਰ ਨਹੀਂ ਹੋਣ ਦਿੰਦੀ

htvteam

Leave a Comment