ਮਾਮਲਾ ਹੈ ਫਰੀਦਕੋਟ ਦੇ ਫਰੀਦਕੋਟ ਦੇ ਪਾਸ਼ ਇਲਾਕੇ ਕੇਂਟ ਰੋਡ ਗਲੀ ਨੰਬਰ ਦੋ ਦਾ, ਜਿੱਥੇ ਮੈਡੀਕਲ ਦੀ ਦੁਕਾਨ ਕਰਨ ਵਾਲੇ ਲਵਲੀ ਜੈਨ ਆਪਣੀ ਦੁਕਾਨ ‘ਤੇ ਗਿਆ ਹੋਇਆ ਸੀ | ਪਿੱਛੋਂ ਘਰ ‘ਚ ਉਸਦੀ ਘਰਵਾਲੀ ਅਤੇ ਨੌਕਰਾਣੀ ਸਨ | ਦੁਪਹਿਰ ਕਰੀਬ ਢਾਈ ਵਜੇ ਲਾਲੀ ਨੂੰ ਕਿਸੇ ਜਾਣਕਾਰ ਵਿਅਕਤੀ ਦਾ ਫੋਨ ਆਉਂਦਾ ਹੈ ਜਿਸਨੂੰ ਸੁਣ ਕੇ ਲਵਲੀ ਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਅਤੇ ਉਹ ਇੱਕ ਸਕਿੰਟ ਦਾ ਸਮਾਂ ਗੁਵਾਏ ਆਪਣੇ ਘਰ ਵੱਲ ਨੂੰ ਦੌੜਦਾ ਹੈ ਤੇ ਫੇਰ ਆਪਣੀ ਘਰਵਾਲੀ ਦਾ ਹਾਲ ਦੇਖ ਮੱਥੇ ‘ਤੇ ਹੱਥ ਫੇਰਨ ਲੱਗ ਜਾਂਦਾ ਹੈ |
previous post
