ਇੱਕ ਜਨਾਨੀ ਨਾਲ 11 ਮੁੰਡੇ ਗਲੀ ਚਕਾ ਰਹੇ ਸੀ ਅਜਿਹੀਆਂ ਹਰਕਤਾਂ ਸਰਦਾਰ ਨੌਜਵਾਨ ਆਇਆ ਔਰਤ ਨੂੰ ਬਚਾਉਣ,, ਤਾਂ ਦਰਜ ਨਾ ਮੁੰਡਿਆਂ ਨੇ ਜਨਾਨੀ ਛੱਡ ਇਸ ਨੌਜਵਾਨ ਨੂੰ ਉੱਥੇ ਢਾ ਕੇ ਉਸਦੇ ਕੁੱਟਮਾਰ ਕੀਤੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਨੌਜਵਾਨ ਨੂੰ ਨੀਚੇ ਢਾਇਆ ਹੋਇਆ ਤੇ ਉਸਦੇ ਪੱਗ ਦੀ ਬੇਅਦਬੀ ਕੀਤੀ ਜਾ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ।
ਪੀੜਤ ਨੌਜਵਾਨ ਦਾ ਕਹਿਣਾ ਹ ਕਿ ਉਸਦੀ ਪੱਗ ਦੀ ਬੇਅਦਬੀ ਹੋਈ ਹੈ ਤਾਂ ਉਸ ਨੂੰ ਇਨਸਾਫ ਮਿਲੇ। ਉੱਥੇ ਹੀ ਇਸ ਨੌਜਵਾਨ ਦੇ ਹੱਕ ਦੇ ਵਿੱਚ ਸਿੰਘ ਵੀ ਪਹੁੰਚੇ ਤਾਂ ਉਨਾਂ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ।
ਉੱਥੇ ਹੀ ਥਾਣਾ ਮੋਕਮਪੁਰਾ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਤੇ ਅਸੀਂ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ
ਖੈਰ ਉਸ ਔਰਤ ਨਾਲ ਇਨਾ ਨੌਜਵਾਨਾਂ ਦਾ ਕਿਸ ਗੱਲ ਨੂੰ ਲੈ ਕੇ ਝਗੜਾ ਸੀ ਇਹ ਤਾਂ ਹੁਣ ਬਾਅਦ ਚ ਪਤਾ ਲੱਗੇਗਾ। ਪਰ ਦੂਜੇ ਪਾਸੇ ਇਸ ਪੀੜਤ ਨੌਜਵਾਨ ਦੇ ਨਾਲ ਜੋ ਕੁੱਟਮਾਰ ਹੋਈ ਹ ਇਸਦਾ ਇਨਸਾਫ ਕਿਵੇਂ ਮਿਲੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
