Htv Punjabi
Punjab Video

ਇਕੱਲੀ ਜਨਾਨੀ ਦੇਖ ਮੁੰਡਾ ਦੇਖੋ ਕਿਵੇਂ ਬਣਾਉਂਦਾ ਸੀ ਸ਼ਿਕਾਰ

ਮਾਮਲਾ ਹੈ ਬਟਾਲਾ ਦਾ, ਜਿੱਥੇ ਬੀਤੇ ਦਿਨੀ ਪਿੰਡ ਡੁਗਰੀ ਥਾਣਾ ਦੋਰਾਂਗਲਾ ਦੀ ਕੁਲਵਿੰਦਰ ਕੌਰ ਬੱਚਿਆ ਨੂੰ ਨਾਲ ਲੈ ਰਿਕਸਾ ਤੇ ਸਵਾਰ ਹੋ ਕੇ ਬਟਾਲਾ ਸਿਟੀ ਰੋਡ ਤੇ ਕਿਸੇ ਕੰਮ ਜਾ ਰਹੀ ਸੀ | ਉਸੇ ਸਮੇਂ ਇਕ ਪਾਸੇ ਤੋਂ ਇੱਕ ਸਕੂਟਰੀ ਸਵਾਰ ਨੌਜਵਾਨ, ਜਿਸ ਨੇ ਮੂੰਹ ਨੂੰ ਪਰਨੇ ਨਾਲ ਢੱਕਿਆ ਹੋਇਆ ਸੀ ਉਸ ਔਰਤ ਨੂੰ ਆਪਣਾ ਸ਼ਿਕਾਰ ਬਣਾ ਫਰਾਰ ਹੋ ਜਾਂਦੇ | ਜਿਸਤੇ ਕਾਰਵਾਈ ਕਰਦਿਆਂ ਚੰਦ ਘੰਟਿਆਂ ਦੇ ਅੰਦਰ ਹੀ ਇਸਨੂੰ ਕਾਬੂ ਕਰ ਲਿਆ |

Related posts

ਅੱਜ ਦਾ ਹੁਕਮਨਾਮਾ

htvteam

ਸੁਨੱਖੀ ਇੰਸਪੈਕਟਰ ਮੁਲਾਜ਼ਮਾਂ ਨਾਲ ਮਿਲ ਚੋਰੀ ਚੋਰੀ ਕਰਦੀ ਸੀ ਗੰਦੇ ਕੰਮ

htvteam

ਆਹ ਦੇਖਲੋ ਜ਼ਮੀਨ ਦੇ ਪਿੱਛੇ ਜਵਾਈਆਂ ਨੇ ਕੀ ਕਰਤਾ

htvteam