Htv Punjabi
Punjab Video

ਇਕ ਗੱਡੀ, ਵਿੱਚ ਮੁੰਡਾ ਤੇ ਕੁੜੀ ਫੇਰ ਚਲਦੇ ਰੋਡ ‘ਤੇ ਕਰਤਾ ਓਹੀ ਕੰਮ ?

ਸਾਂਈਆ ਕੀਤੇ ਹੋਰ ਵਧਾਈਆਂ ਕੀਤੇ ਹੋਰ,,, ਅੱਜ ਕੱਲ੍ਹ ਅਸੀ ਦੇਖਦੇ ਹਾਂ ਕਿ ਮੰਗਣੀ ਕਿਸੇ ਹੋਰ ਨਾਲ ਹੁੰਦੀ ਐ ਤੇ ਵਿਆਹ ਕਿਸੇ ਹੋਰ ਨਾਲ ਕਰਵਾ ਲਿਆ ਜਾਂਦਾ ਐ ,,, ਤਸਵੀਰ ਚ ਦਿਖਈ ਦਿੰਦੀ ਏਸ ਸਰਬਜੀਤ ਕੌਰ ਨਾ ਦੀ ਕੁੜੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਐ…ਮਾਮਲਾ ਜਲੰਧਰ ਦਿਹਾਤੀ ਅਧੀਨ ਪੈਂਦੇ ਪਿੰਡ ਠੱਟਾ ਪੁਰਾਣਾ ਨਾਲ ਸਬੰਧਤ ਐ ,ਕੁੜੀ ਦੇ ਪਿਤਾ ਨੇ ਮੰਗੇਤਰ ਤੇ ਗੰਭੀਰ ਇਲਜਾਮ ਲਗਾਉਂਦੇ ਹੋਏ ਜੋ ਕੈਮਰੇ ਸਾਹਮਣੇ ਕਿਹਾ ਉਹ ਤੁਸੀ ਉਨਾਂ ਦੇ ਮੁੰਹੋਂ ਸੁਣ ਲੋ….

ਉਧਰ ਇਸ ਪੂਰੇ ਮਾਮਲੇ ਬਾਬਤ ਥਾਣਾ ਲੋਹੀਆਂ ਦੇ ਪੁਲਿਸ ਅਧਿਕਾਰੀ ਨੇ ਜੋ ਕਿਹਾ ਉਹ ਵੀ ਸੁਣ ਲੋ… ਆਖਿਰ ਕੀ ਹੈ ਪੂਰਾ ਸੱਚ , ਦੇਖਣਾ ਹੋਵੇਗਾ ਪੁਲਿਸ ਦੀ ਜਾਂਚ ਤੋਂ ਬਾਅਦ…. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

2 ਭਰਾਵਾਂ ਦੀ ਮੌ3 ਮਾਮਲੇ ‘ਚ ਵੱਡਾ ਐਲਾਨ

htvteam

ਲਾਟਰੀ ਪਾਉਣ ਗਏ ਬੰਦਿਆ ਮੌਕੇ ਤੇ ਨਿਕਲਿਆ ਲਾਟਰਾ

htvteam

ਕਿਤੇ ਤੁਹਾਡੇ ਘਰ ਅਜਿਹਾ ਸਮਾਨ ਤਾਂ ਨਹੀਂ ਪਿਆ, ਅੱਜ ਹੀ ਕਰੋ ਗੌਰ

htvteam

Leave a Comment