Htv Punjabi
Crime Punjab Video

ਇਨਸਾਨੀਅਤ ਹੋਈ ਸ਼/ਰਮ/ਸ਼ਾ/ਰ ਬੇ/ਹੋ/ਸ਼ ਵਿਅਕਤੀ ਦਾ ਚੋਰੀ ਕੀਤਾ ਫੋਨ

ਬਠਿੰਡਾ ਦੇ ਵਿੱਚ ਇਨਸਾਨੀਅਤ ਹੋਈ ਸ਼ਰਮਸਾਰ

ਘਟਨਾ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦ
ਸੀਵਰੇਜ ਦਾ ਢੱਕਣ ਖੁੱਲਾ ਰਹਿਣ ਕਰਕੇ ਵਿਅਕਤੀ ਨਾਲ ਵਾਪਰਿਆ ਹਾਦਸਾ
ਰਾਹਗੀਰ ਨੇ ਮਦਦ ਦੀ ਥਾਂ ਬੇਹੋਸ਼ ਦੇਖ ਫੋਨ ਕੱਢ ਕੇ ਹੋਇਆ ਫਰਾਰ
ਕੱਲ ਦੇ ਰਾਤ ਨੂੰ ਇੱਕ ਸਕੂਟਰੀ ਤੇ ਜਾ ਰਹੇ ਵਿਅਕਤੀ ਦਾ ਸੀਵਰ ਦਾ ਢੱਕਣ ਖੁੱਲਾ ਹੋਣ ਕਾਰਨ ਹੋ ਗਿਆ ਸੀ ਐਕਸੀਡੈਂਟ ਅਤੇ ਵਿਕਤੀ ਬੇਹੋਸ਼ ਹੋ ਕੇ ਡਿੱਗ ਪਿਆ ਸੀ ਸੜਕ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਆਉਦਾ ਹੈ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਵਿਅਕਤੀ ਦੀ ਜੇਬ ਵਿੱਚੋਂ ਮੋਬਾਇਲ ਫੋਨ ਕੱਢ ਕੇ ਫਰਾਰ ਹੋ ਜਾਂਦਾ ਹੈ। ਜਿਸ ਦੀ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ,,,,,ਜਿੱਥੇ ਨੌਜਵਾਨ ਨੇ ਮਦਦ ਕਰਨੀ ਸੀ ਉਲਟਾ ਉਸਦੀ ਜੇਬ ਦੇ ਵਿੱਚੋਂ ਮੋਬਾਇਲ ਫੋਨ ਕੱਢ ਕੇ ਫਰਾਰ ਹੋ ਗਿਆ,,,,,,,,

ਮੌਕੇ ਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਐਕਸੀਡੈਂਟ ਹੋਏ ਵਿਅਕਤੀ ਨੂੰ ਚੁੱਕ ਕੇ ਇਲਾਜ ਲਈ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉਸ ਤੋਂ ਬਾਅਦ ਸਾਰੀ ਘਟਨਾ ਬਾਰੇ ਪਤਾ ਚਲਿਆ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਸਾਹਮਣੇ ਆਈ,,,,,,,,,ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਰਜਿੰਦਰਾ ਕਾਲਜ ਰੋਡ ਦੇ ਨਜ਼ਦੀਕ ਨੀਲੇ ਵਾਲੀ ਚੱਕੀ ਦੇ ਕੋਲੇ ਇੱਕ ਐਕਟੀਵਾ ਸਕੂਟਰੀ ਦਾ ਐਕਸੀਡੈਂਟ ਹੋ ਗਿਆ ਸੀ,,,,,,ਅਤੇ ਸਕੂਟਰੀ ਸਵਾਰ ਬੇਹੋਸ਼ ਹੋ ਕੇ ਸੜਕ ਤੇ ਡਿੱਗ ਪਿਆ ਐਕਸੀਡੈਂਟ ਸੀਵਰ ਦਾ ਢੱਕਣ ਖੁੱਲੇ ਹੋਣ ਕਾਰਨ ਹੋਇਆ ਅਤੇ ਐਕਸੀਡੈਂਟ ਵਾਲੇ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਉੱਥੇ ਇੱਕ ਵਿਅਕਤੀ ਪਹੁੰਚਦਾ ਹੈ ਉਸ ਦੀ ਜੇਬ ਵਿੱਚੋਂ ਮੋਬਾਇਲ ਫੋਨ ਕੱਟ ਕੇ ਫਰਾਰ ਹੋ ਜਾਂਦਾ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨਾਂ ਸਕਿਉਰਿਟੀ ਇਕੱਲੇ ਸੜਕਾਂ ਤੇ “ਆਪ” ਦਾ ਇਹ ਵੱਡਾ ਵਿਧਾਇਕ

htvteam

ਵੀਡੀਓ; ਅੱਧੀ ਰਾਤ ਵਿਧਵਾ ਔਰਤ ਦੀ ਇੱਜਤ ਓਸੇ ਦੇ ਘਰ ‘ਚ ਹੋਈ ਤਾਰ ਤਾਰ

htvteam

14 ਸਵਾਰੀਆਂ ਨਾਲ ਭਰੀ ਗੱਡੀ ਡਿੱਗੀ ਨਹਿਰ ‘ਚ

htvteam

Leave a Comment