Htv Punjabi
Punjab Video

ਇੱਕ ਮਿੰਟ ਲਈ ਵੀ ਵਾਹਨ ‘ਤੋਂ ਪਰਾ ਹੋਣ ਲੱਗੇ ਰਹੋ ਸਤੱਰਕ

ਜੇਕਰ ਤੁਸੀ ਆਪਣੀ ਕਾਰ ਜਾਂ ਕਿਸੇ ਹੋਰ ਵਾਹਨ ਨੂੰ ਸੁਨ੍ਹਾ ਛੱਡ ਪਰਾ ਹੁੰਦੇ ਹੋਂ ਤਾਂ ਹੁਣ ਸਤੱਰਕ ਰਹੋ ਕਿਉਂਕੀ ਤੁਹਾਡੇ ਵਾਹਨ ਚ ਰੱਖਿਆ ਕੈਸ਼ ਜਾਂ ਫਿਰ ਕੋਈ ਹੋਰ ਕੀਮਤੀ ਚੀਜ਼ ਕਦੋਂ ਲੁਟੇਰੇ ਲੈਕੇ ਫਰਾਰ ਹੋ ਜਾਣ ਇਸਦੀ ਤੁਹਾਨੂੰ ਭਣਕ ਤੱਕ ਨਹੀਂ ਹੋਣੀ ਇਸ ਗੱਲ ਦੀ ਗਵਾਹੀ ਭਰਦੀ ਇਹ ਵੀਡੀਓ ਬਠਿੰਡੇ ਦੇ ਰਾਮਪੂਰਾ ਫੂਲ ਤੋਂ ਸਾਹਮਣੇ ਆਈ ਐ ਜਿੱਥੇ ਵੀਡੀਓ ਦੋ ਮੁੰਡੇ ਮੋਟਰਸਾਇਕਲ ਤੇ ਸਵਾਰ ਆਉਂਦੇ ਨਜ਼ਰ ਆ ਰਹੇ ਹਨ ਅੱਗਿਓਂ ਦੇਖਿਓ ਕਿਵੇਂ ਕੁਝ ਹੀ ਸੈਕਿੰਟਾਂ ਚ ਗੱਡੀ ਚੋਂ ਲੱਖਾਂ ਰੁਪਏ ਲੈਕੇ ਫਰਾਰ ਹੋ ਜਾਂਦੇ ਹਨ ਜਿਸਦੀ ਹਰਕਤ ਕੈਮਰੇ ਕੈਦ ਹੋ ਗਈ,,,,,,,,,,

ਇਸ ਮੌਕੇ ਆੜਤੀਏ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਇਨ੍ਹਾਂ ਲੁਟੇਰਿਆਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦਾ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਘੋੜੇ ਵਾਂਗ ਜਵਾਨ ਰਹਿਣ ਲਈ ਕਦੇ ਭੁੱਲਕੇ ਨਾ ਕਰੋ ਆਹ 7 ਕੰਮ

htvteam

ਪੰਜਾਬੀਆਂ ਨਾਲ ਵਿਦੇਸ਼ਾਂ ‘ਚ ਹੋਣ ਲੱਗਿਆ ਅਜਿਹਾ ਕੁਝ

htvteam

ਆਹ ਦਾਣੇ 6 ਦਿਨ ਪਾਣੀ ‘ਚ ਪਾਓ 7ਵੇਂ ਦਿਨ ਸ਼ੂਗਰ ਘਟਾਓ

htvteam

Leave a Comment