Htv Punjabi
Punjab Video

ਇੱਕ ਸਰੀਰ ਦੇ ਬਣੇ ਦੋ ਪਾਸਪੋਰਟ

ਇਹ ਹੈ ਅੰਮ੍ਰਿਤਸਰ ਦਾ ਪਾਸਪੋਰਟ ਦਫ਼ਤਰ, ਜਿੱਥੇ ਇਸ ਖੇਤਰ ਨਾਲ ਸਬੰਧਿਤ ਲੋਕ ਵਿਦੇਸ਼ ਜਾਣ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇਥੇ ਆਉਂਦੇ ਨੇ, ਆਪਣਾ ਪਾਸਪੋਰਟ ਬਣਵਾਉਣ | ਪਰ ਅੱਜ ਇਸ ਦਫਤਰ ਦੇ ਅੰਦਰ ਦਾ ਨਜ਼ਾਰਾ ਕੁੱਝ ਵੱਖਰਾ ਹੀ ਹੈ | ਇਹੋ ਜਿਹਾ ਵਿਲੱਖਣ ਤਜ਼ਰਬਾ ਪਾਸਪੋਰਟ ਅਫਸਰ ਸਾਹਿਬ ਤੇ ਉਹਨਾਂ ਦੇ ਸਟਾਫ ਨੂੰ ਪਹਿਲੀ ਵਾਰ ਹੋਇਆ ਹੈ ਤੇ ਸ਼ਾਇਦ ਭਵਿੱਖ ‘ਚ ਇਹਨਾਂ ਨੂੰ ਅਜਿਹਾ ਕਦੇ ਨਾ ਦੇਖਣ ਨੂੰ ਮਿਲੇ | ਏਨਾ ਤਜ਼ਰਬਾ ਹੋਣ ਦੇ ਬਾਵਜ਼ੂਦ ਪਸਪੋਸਟ ਅਫਸਰ ਨੂੰ ਅੱਜ ਇੱਕ ਖਾਸ ਪਾਸਪੋਰਟ ਬਣਾਉਣ ਆਪਣੇ ਆਹਲਾ ਅਫਸਰਾਂਨ ਨਾਲ ਮਸ਼ਵਰਾ ਕਰਨ ਦੀ ਲੋੜ ਪੈ ਗਈ |
ਤੇ ਫੇਰ ਪ੍ਰਾਪਤ ਹੋਈ ਈ-ਮੇਲ ਤੋਂ ਸਿਰਫ ਦੋ ਘੰਟੇ ਬਾਅਦ ਇੱਕ ਸਰੀਰ ਤੇ ਦੋ ਜਾਨਾ ਵਾਲੇ ਇਹਨਾਂ ਖ਼ਾਸ ਵਿਅਕਤੀਆਂ ਨੂੰ ਦੋ ਵੱਖ ਵੱਖ ਪਾਸਪੋਰਟ ਜਾਰੀ ਕਰ ਦਿੱਤੇ | ਕਿਓਂਕਿ ਪਿੰਗਲਵਾੜਾ ਦੇ ਰਹਿਣਵਾਲੇ ਇਹ ਸੋਹਣਾ ਸਿੰਘ ਤੇ ਮੋਹਨ ਸਿੰਘ ਇੰਗਲੈਂਡ ਦੀ ਸੈਰ ਕਰਨ ਦੇ ਚਾਹਵਾਨ ਨੇ | ਜਿਸ ਕਰਕੇ ਇਹ ਬਾਹਰ ਵਸਦੇ ਪੰਜਾਬੀ ਨੂੰ ਅਪੀਲ ਕਰ ਰਹੇ ਨੇ ਕਿ ਉਹ ਇਹਨਾਂ ਨੂੰ ਜਹਾਜ ‘ਚ ਝੂਟੇ ਦੇ ਬਾਹਰਲੇ ਮੁਲਕਾਂ ਦੀ ਸੈਰ ਕਰਵਾ ਦੇਣ |

Related posts

ਪੁਲਿਸ ਭਰਤੀ ਦੇ ਨਾਮ ‘ਤੇ 3 ਕਬੱਡੀ ਖਿਡਾਰੀਆਂ ਤੋਂ ਸਾਬਕਾ ਅਕਾਲੀ ਸਰਪੰਚ ਨੇ ਠੱਗੇ 33 ਲੱਖ ਰੁਪਏ

Htv Punjabi

ਹੁਣੇ ਹੁਣੇ ਆਹ ਸ਼ਹਿਰ ਚ ਆਪ ਆਗੂ ਤੇ ਚੱਲੀਆਂ ਗੋ–ਲੀਆਂ

htvteam

ਹੁਣ ਇਸ ਗੁਰਦੁਆਰਾ ਸਾਹਿਬ ‘ਚ ਪਾਪੀ ਨੇ ਦੇਖੋ ਕੀ ਕਰਤਾ ? ਦਰਵਾਜ਼ੇ ਨੂੰ ਅੱਗ ਲਗਾ ਵੜਿਆ ਸੀ ਅੰਦਰ

htvteam