Htv Punjabi
crime news Punjab Video

ਹੁਣ ਇਸ ਗੁਰਦੁਆਰਾ ਸਾਹਿਬ ‘ਚ ਪਾਪੀ ਨੇ ਦੇਖੋ ਕੀ ਕਰਤਾ ? ਦਰਵਾਜ਼ੇ ਨੂੰ ਅੱਗ ਲਗਾ ਵੜਿਆ ਸੀ ਅੰਦਰ

ਇਹ ਸਾਰਾ ਦ੍ਰਿਸ਼ ਹੀ ਫ਼ਰੀਦਕੋਟ ਦੇ ਦਸ਼ਮੇਸ਼ ਨਗਰ ਇਲਾਕੇ ਦਾ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਇਲਾਕੇ ਦੇ ਗੁਰਦੁਆਰਾ ਸਾਹਿਬ ‘ਚ ਅਜਿਹੀ ਕਰਤੂਤ ਕੀਤੀ ਕਿ ਪੂਰੇ ਮੁਹੱਲਾ ‘ਚ ਹਾ ਹਾ ਕਰ ਮੱਚ ਗਈ | ਪਰ ਸ਼ੁਕਰ ਹੈ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ |

Related posts

ਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕ

Htv Punjabi

ਲਓ ਜੀ ਸਿੰਘ ਸਾਬ ਨੇ ਕਰਤਾ ਵੱਡਾ ਐਲਾਨ, ਬੇਅਦਬੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

htvteam

ਗੁਰੂਘਰ ‘ਚ ਆਕੇ ਮੁਸਲਮਾਨਾਂ ਨੇ ਦਿੱਤੀ ਆਜ਼ਾਨ, ਪੜ੍ਹੀ ਨਮਾਜ਼

htvteam