Htv Punjabi
Punjab Video

ਉਧਾਰ ਦਾ ਪੈਸਾ ਨੌਜਵਾਨ ਲਈ ਇੰਝ ਬਣਿਆ ਕਾਲ; ਭਿਆਨਕ ਸੀਨ ਦੇਖ ਸਹਿਮ ਉੱਠਿਆ ਸਾਰਾ ਪਿੰਡ

ਇਸ ਪਰਿਵਾਰ ਦੇ ਚੜ੍ਹਦੀ ਉਮਰ ਦੇ ਨੌਜਵਾਨ ਨੂੰ ਆਪਣੇ ਹੀ ਇੱਕ ਰਿਸ਼ਤੇਦਾਰ ਮੁੰਡੇ ਨੂੰ ਹਜ਼ਾਰ ਰੁਪਏ ਉਧਾਰੇ ਦੇਣਾ ਬੇਹੱਦ ਖ਼ਤਰਨਾਕ ਤੇ ਮੰਦਭਾਗਾ ਸਾਬਿਤ ਹੁੰਦੈ, ਜਿਸ ਕਰਕੇ ਇਸ ਪਰਿਵਾਰ ‘ਚ ਦੁੱਖਾਂ ਦਾ ਪਹਾੜ ਟੁੱਟ ਪਿਐ |
ਮਾਮਲਾ ਹੈ ਬਟਾਲਾ ਦੇ ਕਸਬਾ ਘੁਮਾਣ ਦਾ | ਜਿੱਥੇ ਤਸਵੀਰ ‘ਚ ਦਿਖਾਈ ਦੇ ਰਹੇ ਅਜੇ ਕੁਮਾਰ ਦੇ 23-23 ਸਾਲ ਦੇ ਨੌਜਵਾਨ ਨਾਲ ਇਸ ਥਾਂ ਤੇ ਹੀ ਜੋ ਖਤਰਨਾਕ ਘਟਨਾ ਵਾਪਰੀ ਹੈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ |

Related posts

ਜੋਸ਼ ‘ਚ ਆਏ ਸਾਲੇ ਨੇ ਜੀਜੇ ਨਾਲ ਕਰ’ਤਾ ਗ਼ਲਤ ਕੰਮ; ਲਵ ਮੈਰਿਜ ਕਰਵਾਉਣ ਦਾ ਲਿਆ ਬਦਲਾ

htvteam

ਭੁੱਬਾਂ ਮਾਰ ਮਾਰ ਰੋਏ ਮੂਸੇਆਲੇ ਦੇ ਫੈਨ, ਆਹ ਕੁੜੀ ਦੇ ਗੀਤ ਨੇ ਰਵਾਤਾ ਸਾਰਾ ਮੂਸਾ ਪਿੰਡ

htvteam

ਮਾਸੂਮ ਪੁੱਤ ਤੇ ਪਿਓ ਦੀ ਇੱਕ ਦੂਜੇ ਦੇ ਸਾਹਮਣੇ ਤੜਫ ਤੜਫ ਕੇ ਮੌ+ਤ

htvteam