ਨਕਲੀ ਕਿੰਨਰਾਂ ਤੋਂ ਅਸਲੀ ਕਿੰਨਰ ਬਿਰਾਦਰੀ ਵਾਲੇ ਪਰੇਸ਼ਾਨ
ਕੌਂਸਲਰ ਕਿੰਨਰ ਨੇ ਮੰਗੀ ਡਿਪਟੀ ਕਮਿਸ਼ਨਰ ਤੋਂ ਮਰਨ ਦੀ ਇਜਾਜ਼ਤ
ਨਕਲੀ ਕਿੰਨਰ ਕਰਦੇ ਹਨ ਪਰੇਸ਼ਾਨ ਗੁੰਡਾਗਰਦੀ ਤੇ ਕੁੱਟਮਾਰ
ਪੁਲਿਸ ਨੇ ਨਾ ਕੀਤੀ ਸੁਣਵਾਈ ਤਾਂ ਬੱਸ ਸਟੈਂਡ ਉੱਤੇ ਲਾਵਾਂਗੇ ਧਰਨਾ: ਮਹੰਤ
ਅੱਜ ਦੇ ਸਮੇਂ ਦੇ ਵਿੱਚ ਕਿੰਨਰ ਇਨਾ ਜਿਆਦਾ ਵੱਧ ਚੁੱਕੇ ਨੇ ਕਿ ਨਕਲੀ ਤੇ ਅਸਲੀ ਦੀ ਪਹਿਚਾਣ ਕਰਨੀ ਔਖੀ ਹੈ। ਜਿਹਦੇ ਚਲਦੇ ਅਸਲੀ ਮਹੰਤ ਵੀ ਇਹਨਾਂ ਨਕਲੀ ਕਿਰਨਾਂ ਤੋਂ ਇੰਨੇ ਕੁ ਪਰੇਸ਼ਾਨ ਨੇ ਕਿ ਡਿਪਟੀ ਕਮਿਸ਼ਨਰ ਕੋਲੋਂ ਮਰਨ ਦੀ ਇਜਾਜ਼ਤ ਮੰਗ ਲਈ,, ਅਸਲੀ ਕਿੰਦਰਾ ਦਾ ਕਹਿਣਾ ਕਿ ਨਕਲੀ ਕਿੰਨਰ ਉਹਨਾਂ ਨਾਲ ਗੁੰਡਾਗਰਦੀ ਕਰਦੇ ਨੇ ਤੇ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ ਪਰ ਕਾਰਵਾਈ ਨਹੀਂ ਕੀਤੀ।
ਦੂਸਰੇ ਪਾਸੇ ਇਸ ਮਾਮਲੇ ਵਿੱਚ ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਸਾਡੇ ਕੋਲੇ ਸੀਰਾ ਮੰਥ ਦੇ ਵੱਲੋਂ ਨਕਲੀ ਕਿਨਾਂ ਦੇ ਖਿਲਾਫ ਇੱਕ ਆਈ ਸੀ ਸ਼ਿਕਾਇਤ ਮਾਮਲੇ ਦੀ ਚੱਲ ਰਹੀ ਹ ਜਾਂਚ ਪੜਤਾਲ ਦੋਨੋਂ ਧੀਰਾਂ ਨੂੰ ਬੁਲਾਇਆ ਜਾਵੇਗਾ ਅਤੇ ਮੈਡੀਕਲ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਆਖਰੀ ਕਾਰ ਨਿਕਲੀ ਕਿਨਰ ਹਨ ਜਾਂ ਅਸਲੀ ਇਸ ਮਾਮਲੇ ਵਿੱਚ ਕਨਾਲ ਥਾਣੇ ਨੂੰ ਜਾਂਚ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..