Htv Punjabi
Punjab Video

ਉੱਜੜ ਗਿਆ ਵਿਦੇਸ਼ ‘ਚ ਰਹਿੰਦਾ ਹੱਸਦਾ-ਵੱਸਦਾ ਪਰਿਵਾਰ, ਰੱਬ ਕਦੇ ਐਨੀ ਮਾੜੀ ਵੀ ਨਾ ਕਰੇ

ਇਹ ਤਸਵੀਰ 33 ਸਾਲਾਂ ਦੀ ਕਿਰਨਦੀਪ ਕੋਰ ਅਤੇ 41 ਸਾਲਾਂ ਉਸਦੇ ਘਰਵਾਲੇ ਸੁਖਵਿੰਦਰ ਸਿੰਘ ਦੀ ਐ ਜੋ ਕਿ ਜਲੰਧਰ ਦੇ ਨੇੜਲੇ ਪਿੰਡ ਚਚਰਾੜੀ ਦੇ ਰਹਿਣ ਵਾਲੇ ਸੀ ਪਰ ਇਹ ਪਿਸ਼ਲੇ 19 ਸਾਲਾਂ ਤੋਂ ਮਨੀਲਾ ਦੇਸ਼ ਵਿੱਚ ਰਹਿੰਦੇ ਸਨ , ਉਥੇ ਇਹ ਪਰਿਵਾਰ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ, ਪਰ ਹੁਣ ਤੁਹਾਨੂੰ ਜੋ ਅੱਗੇ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਹਾਡੇ ਪੈਰਾਂ ਹੋਠੋਂ ਜਮੀਨ ਖਿਸਕਣ ਵਾਲੀ ਐ , ਰਾਤ ਦਾ ਸਮਾਂ ਹੈ , ਵੀਡੀਓ ਚ ਇਹ ਦੋਂ ਵਿਅਕਤੀ ਬੈਠੇ ਗੱਲਾਂਬਾਤਾਂ ਕਰਦੇ ਦਿਖਾਈ ਦੇ ਰਿਹੇ ਨੇ , ਤੇ ਇਹ ਟੋਪੀ ਪਾਈ ਨੌਜਵਾਨ ਹੁਣ ਦਸਤਾਰੀ ਨੌਜਵਾਨ ਨੂੰ ਅਤੇ ਉਸ ਦੀ ਘਰਵਾਲੀ ਗੋਲੀਆਂ ਮਾਰਕੇ ਚੰਦ ਮਿੰਟਾਂ ਚ ਮੌਤ ਦੀ ਨੀਂਦ ਸੁਆ ਦਿੰਦਾ ਐ ਜੋ ਕਿ ਤਸਵੀਰਾਂ ਕੈਮਰੇ ਚ ਕੈਦ ਹੋ ਜਾਂਦੀਆਂ ਨੇ ,,,,

ਜਦੋਂ ਹੀ ਇਹ ਘਟਨਾ ਬਾਬਤ ਪਰਿਵਾਰਿਕ ਮੈਂਬਰਾਂ ਨੂੰ ਸੂਚਨਾਂ ਮਿਲਦੀ ਐ ਤਾਂ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਜਾਂਦਾ ਐ ਅਤੇ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਜਾਂਦੀ ਐ ,,,,,ਪਰਿਵਾਰ ਮੈਂਬਰਾਂ ਦਾ ਕਹਿਣਾ ਐ ਕਿ ਉਨਾਂ ਦੀ ਕਿਸੇ ਨਾਲ ਕੋਈ ਰੰਜ਼ਿਸ਼ ਵੀ ਨਹੀਂ ਸੀ , ਇਸ ਮੌਕੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਵੇ ਇਨਸਾਫ ਦੀ ਗੁਹਾਰ ਲਗਾਈ ਐ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਾਰ ਸਿੱਖ ਰਹੀ ਕੁੜੀ ਨੇ ਪਾਇਆ ਅਜਿਹਾ ਗੇਅਰ ?, ਭਜਾਏ ਲੋਕ

htvteam

ਸਰਪੰਚਣੀ ਦੇ ਬੰਦੇ ਦੀ ਆਹ ਕੰਮ ਕਰਦੇ ਦੀ ਵੀਡੀਓ ਵਾਇਰਲ !

htvteam

ਸਿਹਤ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

Leave a Comment