Htv Punjabi
Punjab Video

ਏਸ ਥਾਂ ਆਪ ਦਾ MLA ਕੀ ਕਰਨ ਆਇਆ? ਉੱਪਰੋਂ ਪੱਤਰਕਾਰ ਨੇ ਸਿੱਧਾ ਕੀਤਾ ਕੈਮਰਾ

ਏਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਆਪ ਸਰਕਾਰ ਦੇ ਇਕ ਹੋਰ ਵਿਧਾਇਕ ਕੁਲਵੰਤ ਸਿੰਘ ਹੋਰੀ ਮੋਹਾਲੀ ਤੋਂ ਚੱਲਕੇ ਜਲੰਧਰ ਈਡੀ ਦਫਤਰ ਪਹੁੰਚੇ ਨੇ ਜਿੱਥੇ ਉਨ੍ਹਾਂ ਦੇਖ ਲੋਕ ਹੈਰਾਨ ਹੋ ਗਏ ਤੇ ਇਸਦਾ ਪਤਾ ਲੱਗਣ ਤੇ ਹਕੀਕਤ ਟੀ ਵੀ ਪੰਜਾਬੀ ਦੇ ਪੱਤਰਕਾਰ ਰਾਜੂ ਗੁੱਪਤਾ ਵੀ ਕੈਮਰੇ ਲੈਕੇ ਮੌਕੇ ਤੇ ਪਹੁੰਚੇ ਗਏ ਅੱਗੇ ਸੁਣੋ ਪੱਤਰਕਾਰ ਰਾਜੂ ਦੇ ਜ਼ੁਬਾਨੀ,,,,,,,,,,

ਦੱਸ ਦੀਏ ਅਕਤੂਬਰ ਸਾਲ 22023 ਚ ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫਤਰ ਵਿਖੇ ਛਾਪਾ ਮਾਰਿਆ ਗਿਆ ਸੀ। ਦੱਸ ਦਈਏ ਕਿ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਅਤੇ ਪੰਜਾਬ ‘ਚ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਇਕ ਵਾਰ ਫਿਰ ਜਲੰਧਰ ਈਡੀ ਦਫਤਰ ਚ ਪੇਸ਼ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਕੀ ਅੱਜ ਈਡੀ ਵੱਲੋਂ ਉਨ੍ਹਾਂ ਹਿਰਾਸਤ ਵਿੱਚ ਲਿਆ ਜਾ ਸਕਦਾ ਬਾਕੀ ਆਉਣ ਵਾਲਾ ਸਮਾ ਹੀ ਦੱਸੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਲੁਧਿਆਣਾ ‘ਚ ਸਵੀਡਨ ਸਰਕਾਰ ਦੇ ਖਿਲਾਫ ਮੁਸਲਮਾਨ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

htvteam

ਅੰਦੋਲਨ ਚ ਬੈਠੇ ਕਿਸਾਨਾਂ ਦੇ ਹੌਸਲੇ ਦੀ ਮਿਸਾਲ ਬਣਨ ਲੱਗੇ ਫਰੀਦਕੋਟ ਦੇ ਨੋਜਵਾਨ ਕਿਸਾਨ

htvteam

ਪੈਰਿਸ ਓਲੰਪਿਕ: ਭਾਰਤ ਨੂੰ ਹਾਕੀ ‘ਚ ਮਿਲਿਆ ਕਾਂਸੀ ਦਾ ਤਗਮਾ: ਸਪੇਨ ਨੂੰ 2-1 ਨਾਲ ਹਰਾਇਆ

htvteam

Leave a Comment