ਟਰੈਕਟਰਾਂ ਦੇ ਕਾਫਲੇ ਸਿੱਧੂ ਦੇ ਗਾਣੇ ਲਾਈ ਆਉਂਦੇ ਦਿਖਾਈ ਦੇ ਰਹੇ ਨੇ , ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਇਹ ਜਿਹੜਾ ਕਾਲੇ ਰੰਗ ਦਾ ਬੰਦਾ ਬੈਠਾ ਦਿਖਾਈ ਦੇ ਰਿਹਾ ਅਸਲ ਇਹ ਵਿਅਕਤੀ ਨਾਈਜੀਰੀਅਨ ਮੂਲ ਦਾ ਇਕ ਨਾਮੀ ਕਲਾਕਾਰ ਐ,,,,,ਜਿਸਦਾ ਨਾਮ ਟਿਓਨ ਵੇਨ ਦੱਸਿਆ ਜਾ ਰਿਹਾ ਜੋ ਕਿ ਸਿੱਧੂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਇਆ ਐ,,,,ਅਤੇ ਇਸਦੇ ਨਾਲ ਹੀ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ ਆਪਣੇ ਗੀਤ ਸ਼ੂਟਿੰਗ ਵੀ ਕੀਤੀ ਐ,,,,,ਦੱਸਿਆ ਜਾ ਰਹੀਆ ਕਿ ਇਹ ਨਾਈਜੀਰੀਅਨ ਮੂਲ ਦੇ ਕਲਾਕਾਰ ਨੇ ਪਹਿਲਾਂ ਸਿੱਧੂ ਦੇ ਗਾਣਿਆ ਚ ਵੀ ਸ਼ੂਟਿੰਗ ਕੀਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
next post