Htv Punjabi
Punjab Video

ਏਸ ਸ਼ਹਿਰ ਅਜਿਹੀ ਥਾਂ ‘ਤੇ ਜੇਕਰ ਬਣਿਆ ਤੁਹਾਡਾ ਘਰ ਤਾਂ ਕਮੇਟੀ ਆਲੇ ਕਦੇ ਵੀ ਢਾਹ ਸਕਦੇ ਨੇ

ਜੇਕਰ ਤੁਹਾਡਾ ਘਰ ਅਜਿਹੀ ਥਾਂ ਬਿਨ੍ਹਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਣਿਆ ਹੋਇਆ ਤਾਂ ਤੁਹਾਡੇ ਘਰ ਉੱਤੇ ਕਦੇ ਵੀ ਪੀਲਾ ਪੰਜਾ ਜਾਂ ਤੁਹਾਡਾ ਘਰ ਸੀਲ ਹੋ ਸਕਦਾ ਹੈ ਅਜਿਹੀ ਹੀ ਤਾਜ਼ਾ ਉਧਾਰਨ ਜਲੰਧਰ ਸ਼ਹਿਰ ਚ ਦੇਖਣ ਨੂੰ ਮਿਲੀ ਹੈ ਜਿੱਥੇ ਰਣਜੀਤ ਨਗਰ ਚ ਇਕ ਘਰਦਾ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਘਰ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ ਪਰ ਘਰਦੇ ਮਾਲਕ ਬਜ਼ੁਰਗ ਅਤੇ ਇਕ ਔਰਤ ਵੱਲੋਂ ਪ੍ਰਸ਼ਾਸਨ ਵੱਲੋਂ ਭੇਜੇ ਮੁਲਜ਼ਮਾਂ ਦਾ ਵਿਰੋਧ ਕੀਤਾ ਗਿਆ,,,,,,,,,,,

ਨਗਰ ਨਿਗਮ ਅਧਿਕਾਰੀ ਦਾ ਕਹਿਣਾ ਐ ਕੀ ਘਰਦੇ ਮਾਲਕਾ ਨੂੰ ਨੋਟਿਸ ਦੇ ਦਿੱਤਾ ਗਿਆ ਹੈ ਕਿ ਉਹ ਆਪਣਾ ਨਕਸ਼ਾ ਪਾਸ ਕਰਵਾਉਂਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਦੀ ਚਪੇਟ ‘ਚ ਆਏ ਰੇਲਵੇ ਕਰਾਸਿੰਗ ਕਰ ਰਹੇ 12 ਲੋਕ, ਤਿੰਨ ਦੀ ਮੌਤ

Htv Punjabi

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ‘ਚ ਹੋਇਆ ਵੱਡਾ ਮੁਕਾਬਲਾ

htvteam

ਨਸ਼ਾ ਦੇ ਕੇ ਟਿਊਸ਼ਨ ਟੀਚਰ ਨਾਲ ਮਿਲ ਕੇ ਨਾਬਾਲਿਗ ਵਿਦਿਆਰਥਣ ਦੀ ਬਣਾਈ ਅਸ਼ਲੀਲੀ ਵੀਡੀਓ

Htv Punjabi

Leave a Comment