ਮਾਮਲਾ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਇਲਾਕੇ ਨਾਲ ਸਬੰਧਿਤ ਹੈ, ਜਿੱਥੇ ਚਿਮਨ ਲਾਲ ਨਾਂ ਦੇ ਵਿਅਕਤੀ ਨੇ ਤਕਰੀਬਨ ਸਾਢੇ ਚਾਰ ਸਾਲ ਪਹਿਲਾਂ ਆਪਣੀ ਧੀ ਸ਼ੀਨਾ ਦਾ ਵਿਆਹ ਸੰਦੀਪ ਕਾਠਪਾਲ ਨਾਂ ਦੇ ਨੌਜਵਾਨ ਨਾਲ ਕੀਤਾ ਸੀ, ਜੋ ਕਿ ਕਮਿਸ਼ਨਰ ਦਫਤਰ ਵਿਖੇ ਕਲਰਕ ਹੈ | ਬੀਤੇ ਦਿਨ ਸੰਦੀਪ ਨੇ ਪਰਿਵਾਰ ਵਾਲਿਆਂ ਨਾਲ ਮਿਲ ਸ਼ੀਨਾ ਨਾਲ ਜੋ ਕੁੱਝ ਕੀਤਾ ਸੁਣੋ ਪੀੜਤ ਕੁੜੀ ਤੇ ਇਸਦੇ ਮਾਪਿਆਂ ਦੀ ਜ਼ੁਬਾਨੀ |