ਦੋਰਾਹਾ ਦੇ ਬੇਅੰਤ ਸਿੰਘ ਚੌਂਕ ਚ ਪੁਲਿਸ ਨੇ ਦਿੱਤੀ ਦਬਿਸ਼ ਨਾਜਾਇਜ਼ ਸੜਕ ਤੇ ਕਾਰਾਂ ਖੜੀਆਂ ਕਰਕੇ ਸ਼ਰਾਬ ਪੀ ਰਹੇ ਲੋਕਾਂ ਨੂੰ ਪਾਈਆਂ ਭਾਜੜਾਂ ਉੱਥੇ ਗੱਡੀਆਂ ਚ ਸ਼ਰਾਬ ਪੀ ਰਹੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਪਰੋਸ ਰਹੇ ਦੁਕਾਨਦਾਰਾਂ ਨੂੰ ਵੀ ਦਿੱਤੀ ਚੇਤਾਵਨੀ ਦੱਸ ਦਈਏ ਪਿਛਲੇ ਲੰਬੇ ਸਮੇਂ ਤੋਂ ਦੁਰਾਹਾ ਦੇ ਬੇਅੰਤ ਸਿੰਘ ਚੌਂਕ ਦੇ ਵਿੱਚ ਲੋਕ ਕਾਰਾਂ ਖੜੀਆਂ ਕਰਕੇ ਸ਼ਰਾਬ ਪੀਂਦੇ ਸੀ ਜਿਸ ਦੀ ਸ਼ਿਕਾਇਤ ਰਾਹਗੀਰਾਂ ਵੱਲੋਂ ਕਈ ਵਾਰ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਦਰਾਹਾ ਥਾਣਾ ਦੇ ਐਸਐਚ ਓ ਰਾਓ ਵਰਿੰਦਰ ਵੱਲੋਂ ਅੱਜ ਮੌਕੇ ਤੇ ਛਾਪਾਮਾਰੀ ਕਰ ਜਾਂਚ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਇਲਕੋ ਮੀਟਰ ਨਾਲ ਜਾਂਚ ਕਰ ਕੇ ਇੱਕ ਕਾਰ ਨੂੰ ਬੰਦ ਕੀਤਾ ਗਿਆ ਅਤੇ ਮੌਕੇ ਤੇ ਦੁਕਾਨਾਂ ਚ ਨਜਾਇਜ਼ ਸ਼ਰਾਬ ਪਿਲਾ ਰਹੇ ਦੁਕਾਨਦਾਰਾਂ ਦੀ ਵੀ ਜਾਂਚ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਐਚ ਓ ਰਾਓ ਵਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਜਾਂ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
