Htv Punjabi
Punjab Video

ਕਾਰ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਇੱਕ ਦੀ ਮੌਤ; ਦੇਖੋ ਵੀਡੀਓ

ਜਲੰਧਰ : – ਮਾਮਲਾ ਜਲੰਧਰ ਦੇ ਭੋਗਪੁਰ ਨੇੜੇ ਕਾਲਾ ਬਕਰਾ ਦਾ ਹੈ, ਜਿੱਥੇ ਇੱਕ ਅਵਾਰਾ ਪਸ਼ੂ ਦੇ ਕਾਰਨ ਇੱਕ ਮੁੰਡੇ ਨੂੰ ਆਪਣੀ ਜਾਂ ਤੋਂ ਹੱਥ ਧੌਣਾ ਪੈ ਗਿਆ |

ਜਲੰਧਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਨਾਂ ਦਾ ਪ੍ਰਵਾਸੀ ਨੌਜਵਾਨ ਪਿਛਲੇ ਕਰੀਬ ਡੇਢ ਦੋ ਸਾਲ ਤੋਂ ਭੋਗਪੁਰ ਵਿਖੇ ਇੱਕ ਸੈਨੇਟਰੀ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ | ਅੱਜ ਜਦ ਉਹ ਦੁਕਾਨ ਦੇ ਮਲਿਕ ਬਬਨੀਤ ਅਤੇ ਸਾਥੀ ਮੁਲਾਜ਼ਮ ਕੁਲਦੀਪ ਦੇ ਨਾਲ ਮਲਕ ਬਬਨੀਤ ਦੀ ਕਰ ‘ਚ ਵਾਪਿਸ ਪਰਤ ਰਿਹਾ ਸੀ ਤਾਂ ਰਾਹ ‘ਚ ਅਚਾਨਕ ਇੱਕ ਅਵਾਰਾ ਪਸ਼ੂ ਉਹਨਾਂ ਦੀ ਕਾਰ ਨਾਲ ਟਕਰਾ ਗਿਆ |

Related posts

ਸੁਣੋ ਵੈਦ ਜੀ ਤੋਂ ਸੰਘਣੇ, ਲੰਬੇ ਵਾਲ ਕਰਨ ਦਾ ਜ਼ਬਰਦਸਤ ਫਾਰਮੂਲਾ

htvteam

ਇੱਕੋ ਪਿੰਡ ‘ਚ ਕੁੜੀ ਮੁੰਡੇ ਦੇ ਵਿਆਹ ਕਰਕੇ ਮਚੀ ਤਰਥੱਲੀ

htvteam

ਹਰਿਆਣਾ ਬਾਰਡਰ ਤੇ ਕਿਸਾਨ ਅਤੇ ਪੁਲਿਸ ਦਾ ਟਕਰਾਅ

htvteam

Leave a Comment